logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਫਾਜ਼ਿਲਕਾ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਨੇੜੇ ਸਾਦਗੀ ਬਾਰਡਰ 'ਤੇ ਪਾਕਿਸਤਾਨ ਵੱਲ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ, ਜੋ ਕਾਫੀ ਭਿਆਨਕ ਸੀ

ਫਾਜ਼ਿਲਕਾ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਨੇੜੇ ਸਾਦਗੀ ਬਾਰਡਰ 'ਤੇ ਪਾਕਿਸਤਾਨ ਵੱਲ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ, ਜੋ ਕਾਫੀ ਭਿਆਨਕ ਸੀ ਅਤੇ ਹੌਲੀ-ਹੌਲੀ ਭਾਰਤ ਵਾਲੇ ਪਾਸੇ 'ਚ ਵੀ ਦਾਖ਼ਲ ਹੋ ਗਈ। ਫ਼ਸਲ ਸੜਦੀ ਦੇਖ ਕੇ ਕਿਸਾਨ ਗੁਰਜਿੰਦਰ ਸਿੰਘ ਵਾਸੀ ਪਿੰਡ ਪੱਕਾ ਚਿਸ਼ਤੀ ਨੇ ਵੱਡਾ ਜਿਗਰਾ ਦਿਖਾਇਆ ਅਤੇ ਅੱਗ 'ਚ ਵੜ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਵੱਟ ਕੱਢੇਗੀ ਗਰਮੀ! ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਭਵਿੱਖਬਾਣੀ, 16-17 ਅਪ੍ਰੈਲ ਨੂੰ...

ਹਾਲਾਂਕਿ ਇਸ ਕਿਸਾਨ ਦੀ ਫ਼ਸਲ ਵੀ ਉਕਤ ਇਲਾਕੇ 'ਚ ਨਹੀਂ ਸੀ ਪਰ ਮਦਦ ਕਰਨ ਲਈ ਬਲਦੀ ਅੱਗ 'ਚ ਫਾਇਰ ਬ੍ਰਿਗੇਡ ਦੇ ਪਾਣੀ ਵਾਲੇ ਪਾਈਪ ਲੈ ਕੇ ਉਹ ਸਰਕੰਡਿਆਂ 'ਚ ਵੜ ਗਿਆ। ਇਸ ਦੌਰਾਨ ਉਸ ਦੀਆਂ

0
0 views

Comment