logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਵਿਸਾਖੀ ਦਾ ਮੇਲਾ

ਪਟਿਆਲਾ: ਅਪ੍ਰੈਲ: ਰਾਜਪੁਰਾ ਵਿਖੇ ਯੂਵਾ ਸ਼ਕਤੀ ਸੰਗਠਨ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਕਰਵਾਏ ਗਏ ਵਿਸਾਖੀ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿਤੀਆl ਵਿਸਾਖੀ ਮੇਲੇ ਚ ਪਹੁੰਚੇ ਹਰਿਆਣਾ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਮੇਰੇ ਵੱਡੇ ਭਰਾ ਅਸੀਮ ਗੋਇਲ ਸਰਦਾਰ ਬਿਕਰਮਜੀਤ ਸਿੰਘ ਚੀਮਾ ਜੀ ਸੂਬਾ ਮੀਤ ਪ੍ਰਧਾਨ,ਸਰਦਾਰ ਚਰਨਜੀਤ ਬਰਾੜ , ਸ੍ਰੀ ਵਿਕਾਸ ਸ਼ਰਮਾ ਘਨੌਰ , ਸ੍ਰੀ ਜਗਦੀਸ਼ ਕੁਮਾਰ ਜੱਗਾ , ਪ੍ਰਦੀਪ ਕੁਮਾਰ ਨੰਦਾ ਦਾ ਵਿਸ਼ੇਸ਼ ਧੰਨਵਾਦ ਕੀਤਾ । ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਮੇਲੇ ਚ ਖੂਬ ਰੌਣਕਾਂ ਲਾਈਆਂ । ਜਸਪਾਲ ਸਿੰਘ ਭੰਗੂ ਨੇ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਗੌਰਵ ਗੋਤਮ ਜੀ, ਅਮਿਤ ਅਰੋੜਾ ਜੀ, ਪੁਨੀਸ਼ ਜੀ, ਮੌਂਟੀ ਜੋਸ਼ੀ ਜੀ, ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਲੱਖ ਲੱਖ ਵਧਾਈਆਂ ਦਿਤੀਆl

6
159 views

Comment