logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੱਛਰ ਦੇ ਵੱਧ ਰਹੇ ਪ੍ਰਕੋਪ ਕਾਰਨ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਐਸ ਡੀ ਐਮ ਲਹਿਰਾਗਾਗਾ ਨੇ ਦਿੱਤੇ ਸਖਤ ਹੁਕਮ

ਲਹਿਰਾ ਗਾਗਾ 13 ਅਪ੍ਰੈਲ 2026 (ਅੰਕੁਸ਼ ਸ਼ਰਮਾ) ਮੱਛਰ ਦੇ ਵਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਨਗਰ ਕੌਂਸਲ ਲਹਿਰਾ ਨੂੰ ਐਸ ਡੀ ਐਮ ਲਹਿਰਾ ਰਕੇਸ਼ ਪ੍ਰਕਾਸ਼ ਨੇ ਸਖਤ ਹੁਕਮ ਦਿੱਤੇ ਉਹਨਾਂ ਨੇ ਕਿਹਾ ਮਹੀਨੇ ਵਿੱਚ ਦੋ ਵਾਰ ਹਰ ਵਾਰਡ ਵਿਚ ਫੌਗਿੰਗ ਕਰਵਾਈ ਜਾਵੇ, ਉਨਾਂ ਨੇ ਨਗਰ ਕੌਂਸਲ ਪਾਸੋਂ ਵਾਰਡ ਵਾਈਜ ਅਤੇ ਡੇਟ ਵਾਇਜ਼ ਸ਼ਡਿਊਲ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਉਨਾਂ ਨੇ ਹੁਕਮ ਦਿੰਦਿਆਂ ਕਿਹਾ ਕਿ ਕਿਸੇ ਵੀ ਅਧਿਕਾਰੀ ਦੀ ਕੋਈ ਵੀ ਲਾਪਰਵਾਹੀ ਜਾਂ ਅਣਗੈਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਅਧਿਕਾਰੀ ਆਪਦੀ ਡਿਊਟੀ ਪੂਰੀ ਹੀ ਇਮਾਨਦਾਰੀ ਹ ਤੇ ਤਨਦੇਹੀ ਨਾਲ ਕਰਨ ਤਾਂ ਜੋ ਮੱਛਰਾਂ ਦੇ ਵਧ ਰਹੇ ਪ੍ਰਕੋਪ ਤੋਂ ਬਚਿਆ ਜਾ ਸਕੇ।

1764 views

Comment
  • Suresh Kumar

    ਮੋਟੀ ਜੀ ਬਹੁਤ ਵਧੀਆ