ਬਾਰਡਰ ਹੁਸੈਨੀਵਾਲਾ (ਫਿਰੋਜ਼ਪੁਰ) ਨੂੰ ਬਣਾਇਆ ਜਾ ਰਿਹਾ ਹੈ ਸੁੰਦਰ ਅਤੇ ਕੀਤਾ ਜਾ ਰਿਹਾ ਹੈ ਨਵੀਨੀਕਰਨ
ਹੁਸੈਨੀਵਾਲਾ ਬਾਰਡਰ (ਗੰਡਾ ਸਿੰਘ ਵਾਲਾ) (ਫਿਰੋਜ਼ਪੁਰ)ਪਰੇਡ ਦੇਖਣ ਆਉਣ ਵਾਲਿਆ ਲਈ ,,ਖੁਸ਼ਖਬਰੀ,, ਹੁਣ ਹੁਸੈਨੀਵਾਲਾ ਨੂੰ ਬਣਾਇਆ ਜਾ ਰਿਹਾ ਹੈ, ਹੋਰ ਵੀ ਖੂਬ-ਸੂਰਤ 26 ਕਰੋੜ ਨਾਲ ਬਣੇਗਾ ਸੁੰਦਰ ਬਾਰਡਰ ਅਤੇ ਹੁਣ ਚਲ।ਰਿਹਾ ਪਰੇਡ ਦਾ ਸਮਾਂ ਸ਼ਾਮ 5:30 ਵਜੇ ਤੋਂ ਸ਼ਾਮ 6:00 ਵਜੇ ਤੱਕ ਗੇਟ ਦੇ ਅੰਦਰ ਐਂਟਰੀ ਸ਼ਾਮ 4:00 ਵਜੇ ਹੁੰਦੀ ਹੈ।