logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਖੂਨ ਦਾਨ ਮਹਾਨ ਦਾਨ

ਪਟਿਆਲਾ: ਅਪ੍ਰੈਲ: ਰਮਨਦੀਪ ਸਿੰਗਲਾ ਨੇ ਆਪਣੇ ਜੀਵਨ ਵਿਚ 17 ਬਾਰੀ ਖੂਨ ਦਾਨ ਕੀਤੇ, ਜੋ ਕਿ ਅੱਜ ਦੇ ਸਮੇ ਵਿਚ ਕਰਨੇ ਕੋਈ ਆਸਾਨ ਕੰਮ ਨਹੀਂ ਹੈ, ਓਹਨਾ ਨੇ ਕਹਿਆ ਕਿ ਖੂਨ ਦਾਨ ਕਰਕੇ ਓਹਨਾ ਨੂੰ ਬਹੁਤ ਕੁਸ਼ੀ ਮਿਲਦੀ ਹੈ. ਤੇ ਹਰ ਮਨੁੱਖ ਨੂੰ ਆਪਣੇ ਜੀਵਨ ਵਿਚ ਖੂਨ ਦਾਨ ਕਰਨਾ ਚਾਹੀਦਾ ਹੈ

0
78 views

Comment