logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

"ਭਵਾਨੀਗੜ੍ਹ ਚੋਣਾਂ ਲਈ ਬਣੀ ਮਜ਼ਬੂਤ ਰਣਨੀਤੀ, ਸਾਥੀਆਂ ਨਾਲ ਅਹਿਮ ਮੀਟਿੰਗ" ਆਉਣ ਵਾਲੀਆਂ ਭਵਾਨੀਗੜ੍ਹ ਮਿਊਂਸਪਲ ਕੌਂਸਲ ਚੋਣਾਂ ਸਬੰਧੀ ਅਹਿਮ ਮੀਟਿੰਗ ਅਰਵਿੰਦ ਖੰਨਾ।

"ਭਵਾਨੀਗੜ੍ਹ ਚੋਣਾਂ ਲਈ ਬਣੀ ਮਜ਼ਬੂਤ ਰਣਨੀਤੀ, ਸਾਥੀਆਂ ਨਾਲ ਅਹਿਮ ਮੀਟਿੰਗ"
ਜੋਗਿੰਦਰ ਲਹਿਰੀ ( ਜਨ ਜਨ ਦੀ ਆਵਾਜ਼ ) ਸ੍ਰੀ ਅਰਵਿੰਦ ਖੰਨਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਆਉਣ ਵਾਲੀਆਂ ਭਵਾਨੀਗੜ੍ਹ ਮਿਊਂਸਪਲ ਕੌਂਸਲ ਚੋਣਾਂ ਸਬੰਧੀ ਅੱਜ ਹਨੀ ਕਲਾਸਿਕ, ਭਵਾਨੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਤਬਰ ਸੱਜਣ-ਸਾਥੀਆਂ ਨਾਲ ਅਹਿਮ ਮੁਲਾਕਾਤ ਕੀਤੀ। ਇਸ ਗਰਮਜੋਸ਼ੀ ਭਰੇ ਮਾਹੌਲ ਵਿੱਚ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ ਅਤੇ ਸਾਥੀਆਂ ਵੱਲੋਂ ਦਿੱਤੇ ਕੀਮਤੀ ਸੁਝਾਵਾਂ ਨੇ ਅਗਲੇ ਕਦਮਾਂ ਲਈ ਸਪਸ਼ਟ ਦਿਸ਼ਾ ਦਿੱਤੀ।

ਲੋਕਾਂ ਦੀਆਂ ਉਮੀਦਾਂ ਅਤੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਰਣਨੀਤੀ ਤਿਆਰ ਕੀਤੀ ਗਈ। ਇਹ ਮਿਲਾਪ ਇਕਤਾ, ਵਿਸ਼ਵਾਸ ਅਤੇ ਮਜ਼ਬੂਤ ਟੀਮ ਵਰਕ ਦਾ ਪ੍ਰਤੀਕ ਬਣਿਆ। ਭਵਾਨੀਗੜ੍ਹ ਦੀ ਤਰੱਕੀ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਅੱਗੇ ਵਧ ਰਹੇ ਹਾਂ।

17
2881 views

Comment