logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਸਪਤਾਹ ਦੇ ਅੰਦਰਗਤ “ਪਿੰਡ ਚੱਲੋ” ਅਭਿਆਨ ਤਹਿਤ ਪਟਿਆਲਾ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ

ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਸਪਤਾਹ ਦੇ ਅੰਦਰਗਤ “ਪਿੰਡ ਚੱਲੋ” ਅਭਿਆਨ ਤਹਿਤ ਪਟਿਆਲਾ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਲਾਭਪਾਤਰੀਆਂ ਨਾਲ ਜਨਸੰਪਰਕ ਕੀਤਾ ਸਮਾਜ ਦੇ ਮਾਣਯੋਗ ਵਿਅਕਤੀਆ ਨਾਲ ਮੁਲਾਕਾਤ ਕੀਤੀ ਕਾਰਕਰਤਾਵਾਂ ਨਾਲ ਸੰਸਥਾ ਮਜ਼ਬੂਤੀ ਸਬੰਧੀ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਜਿਲਾ ਪ੍ਰਧਾਨ ਵਿਜੇ ਕੂਕਾ ਜੀ ਸਰਕਲ ਪ੍ਰਧਾਨ ਗੁਰਭਜਨ ਲਚਕਾਣੀ ਜੀ ਸੀਨੀਅਰ ਨੇਤਾ ਸਤਬੀਰ ਖੱਟੜਾ ਜੀ ਭਾਜਪਾ ਬੁਲਾਰਾ ਯੁਵਰਾਜ ਸ਼ਰਮਾ ਜੀ ਹਰਪ੍ਰੀਤ ਭਾਂਬਰਾ ਜੀ ਮੌਜੂਦ ਰਹੇ

16
470 views

Comment