ਸੁਲਤਾਨਪੁਰ ਲੋਧੀ ਜੱਜ ਗੈਸ ਸਰਵਿਸ ਵਿੱਚ ਲੋਕ ਗੈਸ ਸਿਲੰਡਰ ਨਾ ਮਿਲਣ ਕਾਰਨ ਹੋ ਰਹੇ ਖਜਲ
ਸੁਲਤਾਨਪੁਰ ਲੋਧੀ ਜੱਜ ਗੈਸ ਸਰਵਿਸ ਵਿੱਚ ਲੋਕਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਕਾਫ਼ੀ ਖਜਲ ਖੁਆਰ ਹੋਣਾ ਪੈ ਰਿਹਾ । ਅੱਜ ਜਦੋਂ ਗੈਸ ਏਜੇਂਸੀ ਵਿੱਚ ਜਾ ਕੇ ਲੋਕਾਂ ਨਾਲ਼ ਗਲ ਬਾਤ ਕੀਤੀ ਗਈ ਤਾਂ ਪਤਾ ਲਗਾ ਕਿ ਲੋਕਾ ਨੂੰ ਗੈਸ ਬੁਕਿੰਗ ਕਰਵਾਉਣ ਤੋਂ ਬਾਅਦ ਵੀ 7-8 ਦਿਨ ਲਈ ਖਜਲ ਹੋਣਾ ਪੈ ਰਿਹਾ।ਕੁਝ ਲੋਕਾਂ ਤੋ ਆ ਵੀ ਪਤਾ ਚਲਿਆ ਕਿ ਗੈਸ ਦੀ ਬੂਕਿੰਗ ਤੋਂ ਬਾਅਦ ਸਿਲੰਡਰ ਨੂੰ ਬਿਨਾਂ ਦਿੱਤੇ ਹੀ deliver kr ਦਿੱਤਾ ਜਾਂਦਾ ਹੈ ਤੇ ਉਸ ਸਿਲੰਡਰ ਨੂੰ ਬਾਦ ਚ ਬਲੈਕ ਵਿੱਚ ਮੋਟੀ ਰਕਮ ਵਸੂਲ ਕਰ ਕੇ ਵੇਚ ਦਿਤਾ ਜਾਂਦਾ ਹੈ