ਗੁਰਦਾਸਪੁਰ ਸੜਕੀ ਹਾਦਸੇ ਦੀਆਂ ਰੂਹ ਕੰਬਾਊ ਤਸਵੀਰਾਂ।
ਗੁਰਦਾਸਪੁਰ ਸੜਕੀ ਹਾਦਸੇ ਦੀਆਂ ਰੂਹ ਕੰਬਾਊ ਤਸਵੀਰਾਂ।
ਓਵਰਟੇਕ ਕਰਦੇ ਸਮੇਂ ਡਿਵਾਈਡਰ ਟੱਪ ਕੇ ਬਸ ਕਾਰ ਦੇ ਉੱਪਰ ਪਲਟੀ।20 ਤੋਂ 25 ਸਵਾਰੀਆ ਗੰਭੀਰ ਜਖਮੀ। ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ। ਸਵਾਰੀਆਂ ਦਾ ਕਹਿਣਾ ਕਿ ਬੱਸ ਡਰਾਈਵਰ ਪਹਿਲਾਂ ਵੀ ਦੋ ਤੋਂ ਤਿੰਨ ਵਾਰੀ ਓਵਰਟੇਕ ਕਰਦੇ ਕਰਦੇ ਬਚਿਆ।