ਭੀਖੀ ਦਾ ਬੁਰਾ ਹਾਲ ਬਸ ਸਟੈਂਡ ਤੋਂ ਲੈ ਕੇ ਬਰਨਾਲਾ ਜਾਂਦੀ
ਭੀਖੀ ਦਾ ਬੁਰਾ ਹਾਲ ਬਸ ਸਟੈਂਡ ਤੋਂ ਲੈ ਕੇ ਬਰਨਾਲਾ ਜਾਂਦੀ ਬਰਨਾਲਾ ਬਾਈਪਾਸ ਦੀ ਸੜਕ ਦਾ ਹਾਲ ਦੇਖੋ ਜੀ ਕਿੰਨਾ ਬੁਰਾ ਹਾਲ ਹੈ ਲੱਖ ਲਾਹਣਤਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਆਉਣ ਜਾਣ ਵਾਲੇ ਲੋਕਾਂ ਦਾ ਹੋਇਆ ਬੁਰਾ ਹਾਲ