logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਰਿਲਾਇੰਸ ਜੀਉ ਪੁਆਇੰਟ ਭੀਖੀ

ਰਿਲਾਇੰਸ ਜੀਉ ਪੁਆਇੰਟ ਭੀਖੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਰਿਲਾਇੰਸ ਦੇ ਵਿੱਚੋਂ ਲੋਕ ਆਰਡਰ ਕਰਦੇ ਨੇ ਅਤੇ ਆਪਣਾ ਸਮਾਨ ਘਰ ਡਿਲੀਵਰ ਕਰਵਾਉਂਦੇ ਨੇ ਅੱਜ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਜੋ ਕਿ BRITANNIA ਕੰਪਨੀ ਦਾ ਚੀਜ਼ ਉਹਦੀ ਜਿਹੜੀ ਐਕਸਪਾਇਰੀ ਡੇਟ ਹੈ 27/2/26 ਹੈ ਔਰ ਡਿਲੀਵਰ ਹੋਇਆ 08/04/26 ਨੂੰ ਡੇਢ ਮਹੀਨਾ ਐਕਸਪਾਇਰ ਨੂੰ ਹੋ ਗਿਆ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਪਰ ਇੱਥੇ ਕੋਈ ਦੇਖ ਰਹੇ ਨਹੀਂ ਹੋਰੀਂ ਇਸ ਕਰਕੇ ਨਾਲ ਸਬੂਤ ਅਟੈਚ ਕਰਕੇ ਤੁਹਾਨੂੰ ਪਾ ਰਹੇ ਆ ਬਚੋ ਇਨਾਂ ਜੀਉ ਵਾਲਿਆਂ ਤੋਂ

9
511 views

Comment