ਭੀਖੀ ਵਿੱਚ ਬਾਂਦਰੀ ਦਾ ਖੌਫ
ਭੀਖੀ ਵਿੱਚ ਬਾਂਦਰੀ ਦੇ ਦੰਦ ਮਾਰਨ ਕਾਰਨ ਲੋਕਾਂ ਵਿੱਚ ਖੌਫ ਦਾ ਮਾਹੌਲ, ਬੱਚੇ ਡਰਦੇ ਮਾਰੇ ਘਰਾਂ ਚ ਨਹੀਂ ਨਿਕਲ ਰਹੇ ਬਾਹਰ
*ਦੋ ਦਰਜਨ ਦੇ ਕਰੀਬ ਲੋਕਾਂ ਨੂੰ ਹੁਣ ਤੱਕ ਬਾਂਦਰੀ ਨੇ ਬਣਾਇਆ ਆਪਣਾ ਨਿਸ਼ਾਨਾ, ਨਿਸ਼ਾਨਾ ਬਣਾਉਣ ਵਿੱਚ ਵੱਡੀ ਗਿਣਤੀ ਵਿੱਚ ਛੋਟੇ ਬੱਚੇ ਸ਼ਾਮਿਲ।
ਕਿ ਪ੍ਰਸ਼ਾਸਨ ਅਧਿਕਾਰੀ ਕਿਸੇ ਵੱਡੇ ਹਾਦਸੇ ਦਾ ਕਰ ਰਹੇ ਨੇ ਇੰਤਜ਼ਾਰ?