ਸ਼੍ਰੀ ਹਨੂੰਮਾਨ ਜੀ ਦੇ ਪਵਿੱਤਰ ਜਨਮ ਉਤਸਵ ਮੌਕੇ ਤੇ ਤ੍ਰਿਪੜੀ ਹਨੂੰਮਾਨ ਮੰਦਰ ਵਿੱਚ ਆਯੋਜਿਤ ਕੀਤਾ
ਸ਼੍ਰੀ ਹਨੂੰਮਾਨ ਜੀ ਦੇ ਪਵਿੱਤਰ ਜਨਮ ਉਤਸਵ ਮੌਕੇ ਤੇ ਤ੍ਰਿਪੜੀ ਹਨੂੰਮਾਨ ਮੰਦਰ ਵਿੱਚ ਆਯੋਜਿਤ ਭਵਿਆ ਪਵਨ ਉਤਸਵ ਵਿੱਚ ਕਰੂੰ ਕੌਰਾ ਸ਼ਾਮਿਲ ਹੋਏ । ਇਸ ਪਵਿੱਤਰ ਮੌਕੇ ‘ਤੇ ਕਰੂੰ ਕੌਰਾ ਨੇ ਮੇਲ ਮਿਲਾਪ ਕੀਤੇ ਅਤੇ ਓਹਨਾ ਨੇ ਕਿਹਾ ਕਿ ਸਾਨੂੰ ਸਭ ਨੂੰ ਨਾਲ ਮਿਲਕੇ ਧਾਰਮਿਕ, ਸਮਾਜਿਕ ਅਤੇ ਸਾਂਝੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ । ਇਸ ਸੁੰਦਰ ਅਤੇ ਸਫਲ ਆਯੋਜਨ ਲਈ ਓਹਨਾ ਨੇ ਵਿਨੇ ਪੰਡਿਤ ਜੀ ਅਤੇ ਸ੍ਰੀ ਗੋਵਰਧਨ ਪੰਡਿਤ ਜੀ ਤੇ ਜਿਨ੍ਹਾਂ ਦੀ ਮਿਹਨਤ ਅਤੇ ਸਮਰਪਣ ਨਾਲ ਇਹ ਉਤਸਵ ਸਫਲ ਬਣਿਆ ਦਾ ਦਿਲੋਂ ਧੰਨਵਾਦ ਕੀਤਾ , ਓਹਨਾ ਕਹਿਆ ਧਾਰਮਿਕ ਏਕਤਾ, ਸੰਸਕਾਰ ਅਤੇ ਸੇਵਾ ਦੇ ਮਾਰਗ ‘ਤੇ ਅਸੀਂ ਸਾਰੇ ਮਿਲਕੇ ਅੱਗੇ ਵਧੀਏ।