logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜੈ ਸ਼੍ਰੀ ਰਾਮ ਅੱਜ ਭੀਖੀ ਵਿਖੇ ਹਨੂੰਮਾਨ ਜੰਯਤੀ ਮਨਾਈ ਗਈ

ਰਿਪੋਰਟ:-ਰਾਜੀਵ ਕੁਮਾਰ (ਕੈਮਰਾ ਮੈਨ:-ਰਮਨੀਕ ਸਿੰਗਲਾ)
ਜੈ ਸ਼੍ਰੀ ਰਾਮ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਅੱਜ ਹਨੂੰਮਾਨ ਮੰਦਰ ਭੀਖੀ ਵਿਖੇ ਬਾਬਾ ਜੀ ਦਾ ਸੰਗਕੀਰਤਨ ਕੀਤਾ ਜਾ ਰਿਹਾ ਹੈ ਅਤੇ ਪਵਿੱਤਰ ਸ਼ਰਮਾ ਜੀ ਵੱਲੋਂ ਸੁੰਦਰ ਸੁੰਦਰ ਭਜਨਾਂ ਦੇ ਨਾਲ ਭਗਵਾਨ ਸ੍ਰੀ ਹਨੂੰਮਾਨ ਜੀ ਨੂੰ ਆਪਣੇ ਭਜਨ ਦੇ ਨਾਲ ਰਜਾਉਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਪ੍ਰਧਾਨ ਸ੍ਰੀ ਹਰਬੰਸ ਲਾਲ ਜੀ ਕੇਸੋਕੇ ਅਤੇ ਉਹਨਾਂ ਦੇ ਕਮੇਟੀ ਮੈਂਬਰ ਹਾਜ਼ਰ ਸ਼ਨ ਅਤੇ ਸੰਗਤਾਂ ਨੇ ਭਗਵਾਨ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।

13
1015 views

Comment