ਆਮ ਆਦਮੀ ਪਾਰਟੀ ਦੇ ਸੇਵਾਦਾਰ ਪ੍ਰਦੀਪ ਅੱਪੂ ਨੇ 10 ਲੱਖ ਸਿਹਤ ਕਾਰਡ ਬੀਮਾ ਬਾਰੇ ਜਾਣਕਾਰੀ ਦਿੱਤੀ |
ਪੱਤਰਕਾਰ ( ਜਤਿੰਦਰ ਸਿੰਘ )ਲੁਧਿਆਣਾ ਵਾਰਡ ਨੰਬਰ 48 ਦੇ ਆਮ ਆਦਮੀ ਪਾਰਟੀ ਦੇ ਸੇਵਾਦਾਰ ਪ੍ਰਦੀਪ ਅੱਪੂ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਵਲੋ 10 ਲੱਖ ਦਾ ਸਿਹਤ ਕਾਰਡ ਯੋਜਨਾ ਬਾਰੇ ਜਾਣਕਾਰੀ ਦਿੱਤੀ ਉਹਨਾ ਨੇ ਕਿਹਾ ਕੀ ਏਹ ਕੈਂਪ ਭਾਈ ਹਿੰਮਤ ਸਿੰਘ ਨਗਰ ਦੁੱਗਰੀ ਲੁਧਿਆਣਾ ਵਿਖੇ 01_04_2026 ਤੋ ਲੈ ਕੇ 04_04_2026 ਸਵੇਰੇ 10 ਵਜੇ ਤੋ ਲੈ ਕੇ ਸ਼ਾਮ 04 ਵਜੇ ਲਗਾਈਆਂ ਜਾਉਗਾl
ਉਹਨਾ ਨੇ ਐੱਮ ਐੱਲ ਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦਾ ਬਹੁਤ ਹੀ ਦਿੱਲੋਂ ਧੰਨਵਾਦ ਕੀਤਾ |