logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸ਼੍ਰੀ ਖਾਟੂ ਸ਼ਿਆਮ ਬਾਲਦਾਲ ਕਮੇਟੀ ਭੀਖੀ ਸਲਾਨਾ ਚੋਣ ਕੀਤੀ ਗਈ

ਸ਼੍ਰੀ ਖਾਟੂ ਸ਼ਿਆਮ ਬਾਲਦਾਲ ਕਮੇਟੀ ਭੀਖੀ ਸਲਾਨਾ ਚੋਣ ਕੀਤੀ ਗਈ ਜਿਸ ਦੇ ਵਿੱਚ ਪ੍ਰਧਾਨ ਹਰਸ਼ਿਤ ਗਰਗ,ਚੇਅਰਮੈਨ ਮੇਅੰਸ ਗਰਗ,ਸੈਕਟਰੀ ਤਿ੍ਣਵ ਜਿੰਦਲ,ਕੈਸ਼ੀਅਰ ਆਰੁਸ਼ ਸਿੰਗਲਾ ਬਣੇ ਜਿਸ ਦੇ ਵਿੱਚ ਬਾਕੀ ਮੈਂਬਰ ਮੌਜੂਦ ਸਨ ਅਤੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ

11
3662 views

Comment