ब्रेकिंग -
कांग्रेस छोड़ने वाले पार्षद हरदीप सिंह नीनू की दो दिन बाद घर वापसी...
ਹਰਦੀਪ ਸਿੰਘ ਨੀਨੂ ਕੌਂਸਲਰ ਜੋ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਹਾਜਰੀ 'ਚ ਆਪ 'ਚ ਸ਼ਾਮਲ ਹੋਏ ਸਨ, ਪਰ ਇੱਕ ਦਿਨ ਬਾਅਦ ਮੁੜ ਕਾਂਗਰਸ ਪਾਰਟੀ ਚ ਸ਼ਾਮਿਲ ਹੋ ਗਏ ਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਆਪ ਖੁਦ ਜਾ ਕਿ ਸਰੋਪਾ ਪਾ ਕਿ ਸ਼ਾਮਿਲ ਕੀਤਾ।। ਆਪ ਜੋ ਕਿ ਇਕ ਦਿਨ ਪਹਿਲਾਂ ਪੂਰੀ ਖੁਸ਼ ਨਜ਼ਰ ਆ ਰਹੀ ਸੀ ਅੱਜ ਅਚਾਨਕ ਨੀਨੂ ਦੇ ਵਾਪਿਸ ਆਉਣ ਕਾਰਨ ਨਮੋਸ਼ੀ ਝਲਣੀ ਪਈ।