logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਮਾਣਾ ਹਲਕੇ ਤੋਂ ਸੀਨੀਅਰ ਆਗੂ ਅਕਾਲੀ ਦਲ ਦੇ ਅਮਰਜੀਤ ਸਿੰਘ ਪੰਜਰਥ ਨੇ ਆਪਣੇ ਦਫਤਰ ਵਿੱਚ ਰੱਖੀ ਮੀਟਿੰਗ।

ਸਮਾਣਾ ਪਟਿਆਲਾ
ਪੱਤਰਕਾਰ ਕਰਮਜੀਤ ਸਿੰਘ ਕਤਰ
ਸਮਾਣਾ ਹਲਕੇ ਤੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਪੰਜਰਥ ਨੇ ਆਪਣੇ ਦਫਤਰ ਵਿੱਚ ਹਲਕੇ ਨਾਲ ਸੰਬੰਧਿਤ ਅਹੁਦੇਦਾਰ ਸਾਹਿਬਾਨਾ ਨਾਲ ਮੀਟਿੰਗ ਦੌਰਾਨ ਪੰਜਾਬ ਬਚਾਓ ਰੈਲੀ ਵਿੱਚ ਸਲਾਂਘਾਯੋਗ ਯੋਗਦਾਨ ਪਾਉਣ ਤੇ ਧੰਨਵਾਦ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਹੋਰ ਮਜਬੂਤੀ ਦੇਣ ਲਈ ਹਲਕੇ ਵਿੱਚ ਵੱਡੀ ਪੱਧਰ ਤੇ ਲੋਕਾਂ ਨਾਲ ਰਾਬਤਾ ਕਰਨ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਤੇ ਸਟੇਟ ਡੈਲੀਗੇਟ ਪੰਜਾਬ ਗੁਰਸੇਵ ਸਿੰਘ ਕੁਲਬੁਰਛਾ, ਸਰਕਲ ਪ੍ਰਧਾਨ ਗੁਰਚਰਨ ਸਿੰਘ ਬੰਮਣਾ, ਸਾਬਕਾ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਦਾਨੀਪੁਰ, ਜਿਲਾ ਡੈਲੀਗੇਟ ਰਵਿੰਦਰ ਸਿੰਘ ਗੁਲਾਟੀ, ਜਿਲਾ ਡੈਲੀਗੇਟ ਅਜਾਇਬ ਸਿੰਘ ਫਤਿਹਮਾਜਰੀ, ਜਿਲਾ ਡੈਲੀਗੇਟ ਜਗਤਾਰ ਸਿੰਘ ਕੁਲਬੁਰਛਾ, ਡੈਲੀਗੇਟ ਜਸਵਿੰਦਰ ਸਿੰਘ ਕੁਲਾਰ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਾਜੇਵਾਸ, ਡੈਲੀਗੇਟ ਨਛੱਤਰ ਸਿੰਘ ਗਾਜ਼ੀਪੁਰ, ਹਰਬੰਸ ਸਿੰਘ,ਵਿਨੋਦ ਕੁਮਾਰ ਫਤਿਹਪੁਰ, ਨਾਇਬ ਸਿੰਘ, ਜਗਤਾਰ ਸਿੰਘ, ਗੁਰਭੇਜ ਸਿੰਘ ਸਮੇਤ ਕਈ ਅਹੁਦੇਦਾਰ ਹਾਜ਼ਰ ਰਹੇ

1
209 views

Comment