logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਲਾਲਜੀਤ ਭੁੱਲਰ ਨੂੰ ਗ੍ਰਿਫਤਾਰ ਕਰਨ ਵਾਲਾ ਅਫ਼ਸਰ ਆਈ. ਪੀ. ਐਸ. ਜੱਗੀ ਸਰਪੰਚ

ਇਸ ਨੌਜਵਾਨ ਅਫਸਰ ਦੀ ਬਣਾਈ ਗਈ ਰਣਨੀਤੀ ਨਾਲ ਫੜਿਆ ਗਿਆ ਲਾਲਜੀਤ ਭੁੱਲਰ?

ਆਈ ਪੀ ਐਸ ਜੱਗੀ ਸਰਪੰਚ ਦੀ ਅਗਵਾਈ ਹੇਠ ਲਾਲਜੀਤ ਭੁੱਲਰ ਨੂੰ ਗ੍ਰਿਫਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ।ਜੱਗੀ ਸਰਪੰਚ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਕੇਸ ਦੀ ਜਾਂਚ ਸ਼ੁਰੂ ਕਰਨ ਦੇ 15 ਮਿੰਟ ਬਾਅਦ ਭੁੱਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ।

ਅਜਿਹਾ ਜੱਗੀ ਸਰਪੰਚ ਨੇ ਜਾਣ-ਬੁੱਝ ਕੇ ਕੀਤਾ ਸੀ, ਤਾ ਕਿ ਲਾਲਜੀਤ ਭੁੱਲਰ ਨੂੰ ਲੱਗੇ ਕਿ ਉਸ ਨੂੰ ਹੁਣ ਕੋਈ ਖਤਰਾ ਨਹੀ ਤੇ ਉਹ ਭਾਰਤ ਛੱਡ ਕੇ ਨਾ ਭੱਜੇ। ਜੱਗੀ ਸਰਪੰਚ ਦੀ ਬਣਾਈ ਯੋਜਨਾ ਦੀ ਬਦੌਲਤ ਲਾਲਜੀਤ ਭੁੱਲਰ ਨੂੰ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

7
459 views

Comment