logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਿੰਡ ਕਿਸ਼ਨਪੁਰਾ ਕਲਾਂ ਤੋ ਸਰਪੰਚ ਪ੍ਰਿੰਸ ਚਾਵਲਾ ਸਿਮਰਨਜੀਤ ਸਿੰਘ ਸਿੰਮਾ ਮਾਨ ਕਨੇਡਾ ਦੀ ਪ੍ਰੇਰਨਾ ਸਦਕਾ ਵਰਕਰਾਂ ਨੇ ਹਲਕਾ ਧਰਮਕੋਟ ਮੁੱਖ ਮੰਤਰੀ ਦੀ ਰੈਲੀ ਵਿੱਚ ਸ਼ਿਰਕਤ ਕੀਤੀ

ਹਰਦੇਵ ਸਿੰਘ ਪੰਨੂ 22 ਮਾਰਚ (ਮੋਗਾ) ਜਿਉ ਜਿਉ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਲੱਗੀਆ ਅਤੇ ਸਿਆਸੀ ਪਾਰਟੀਆਂ ਨੇ ਵੀ ਕਮਰਕੱਸਾ ਕੱਸ ਲਿਆ ਪੰਜਾਬ ਵਿੱਚ ਸਾਰੀਆ ਪਾਰਟੀਆਂ ਨੇ ਸਿਆਸੀ ਰੈਲੀਆ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਇਸੇ ਲੜੀ ਨੂੰ ਅੱਗੇ ਵਧਾਉਣ ਲਈ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਹਲਕਾ ਧਰਮਕੋਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾਵਾਰ ਰੈਲੀ ਦਾ ਆਗਾਜ਼ ਕੀਤਾ ਹਲਕਾ ਧਰਮਕੋਟ ਦੇ ਵਿੱਚ ਮੁੱਖ ਮੰਤਰੀ ਦੀ ਆਮਦ ਹੋਇਆ ਇਕੱਠ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਜ਼ਰ ਆ ਰਹੇ ਉਧਰ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਲੋਕਾਂ ਦੇ ਇਕੱਠ ਨੂੰ ਵੇਖ ਕੇ ਬਾਗੋ ਬਾਗ ਨਜ਼ਰ ਆਏ ਪਿੰਡ ਕਿਸ਼ਨਪੁਰਾ ਕਲਾਂ ਤੋ ਵੀ ਧਰਮਕੋਟ ਵਿਖੇ ਰੱਖੀ ਗਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਜਿੰਨਾ ਵਿੱਚ ਪਿੰਡ ਕਿਸ਼ਨਪੁਰਾ ਕਲਾਂ ਦੇ ਸਰਪੰਚ ਪਿ੍ੰਸ ਚਾਵਲਾ ਅਤੇ ਸਿਮਰਨਜੀਤ ਸਿੰਘ ਸਿੰਮਾ ਮਾਨ ਕਨੇਡਾ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿੰਨਾ ਵਿੱਚ ਡਾ ਹਰਮਿੰਦਰ ਸਿੰਘ ਮਾਨ, ਗੁਰਮੇਲ ਸਿੰਘ ਕਲਸੀ,ਜਸਪ੍ਰੀਤ ਸਿੰਘ ਜੱਸੀ ਮੁਨੀਮ,ਗੁਰਮੀਤ ਸਿੰਘ ਲਾਡੀ,ਹਰਪ੍ਰੀਤ ਸਿੰਘ ਹੈਪੀ,ਗੁਰਜੀਤ ਸਿੰਘ ਸਮੇਤ ਆਦਿ ਪਾਰਟੀ ਵਰਕਰਾਂ ਨੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਵਿੱਚ ਸ਼ਿਰਕਤ ਕੀਤੀ

50
2600 views

Comment