logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਯੂਥ ਦੀ 150 ਗੱਡੀ ਤੋਂ ਵੱਧ ਦੇ ਕਾਫਲੇ ਨੇ "ਪੰਜਾਬ ਬਚਾਓ" ਰੈਲੀ ਜਗਰਾਓਂ ਕੀਤੀ ਸਮੂਲੀਅਤ- ਸੰਦੀਪ ਮੱਲ੍ਹਾ

ਕੱਲ ਬੀਤੇ ਦਿਨੀਂ ਜਗਰਾਓਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਹੋਈ "ਪੰਜਾਬ ਬਚਾਓ" ਰੈਲੀ ਵਿੱਚ ਸਾਬਕਾ ਵਿਧਾਇਕ ਐੱਸ ਆਰ ਕਲੇਰ ਦੀ ਟੀਮ ਦੇ ਸਿਨੀਅਰ ਯੂਥ ਆਗੂ ਸੰਦੀਪ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ 1000 ਤੋਂ ਵੱਧ ਨੋਜਵਾਨਾਂ ਦੇ ਕਾਫਲੇ ਨੇ ਕੀਤੀ ਸਮੂਲੀਅਤ ਅਤੇ ਸ. ਸੁਖਬੀਰ ਸਿੰਘ ਬਾਦਲ ਦਾ ਜਗਰਾਓਂ ਪਹੁੰਚਾਣ ਤੇ ਯੂਥ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ।

4
260 views

Comment