logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨਹਿੰਗ ਸਿੰਘ ਜਥੇਬੰਦੀਆਂ ਨੇ ਨਸ਼ਿਆਂ ਦੇ ਖਿਲਾਫ ਕੱਢਿਆ ਫਲੈਗ ਮਾਰਚ

19-3-2026
(ਪੱਤਰਕਾਰ ਕਰਮਜੀਤ ਸਿੰਘ ਕਤਰ )
ਪਿੰਡ ਘੁਡਾਣੀ ਕਲਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ
ਨਿਹੰਗ ਸਿੰਘ ਫੌਜਾਂ ਜੱਥੇਬੰਦੀਆਂ ਨੇ ਅੱਜ ਨਸ਼ਿਆਂ ਦੇ ਖਿਲਾਫ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਜਾਗਰੂਕਤਾ ਮਾਰਚ ਕੱਢਿਆ ਗਿਆ
ਜਿਥੇ ਕਿ ਸ਼੍ਰੋਮਣੀ ਅਕਾਲੀ ਅਰਬਾਂ ਖਰਬਾਂ ਤਰਨਾਂ ਦਲ ਅਤੇ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਕ੍ਰੋੜੀ ਮਿਸਲ ਸ਼ਹੀਦ ਭਾਈ ਮਾਲੀ ਸਿੰਘ ਜੀ ਵੱਲੋਂ ਨਸ਼ਿਆਂ ਖ਼ਿਲਾਫ਼ ਪੈਦਲ ਮਾਰਚ

ਇਤਿਹਾਸਕ ਪਿੰਡ ਘੁਡਾਣੀ ਕਲਾ ਵਿਖੇ ਨਿਹੰਗ ਸਿੰਘ ਫੌਜਾਂ ਜੱਥੇਬੰਦੀਆਂ
ਲੁਧਿਆਣਾ ਜ਼ਿਲਾ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਅਕਾਲੀ ਅਰਬਾਂ ਖਰਬਾਂ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਜਥੇਦਾਰ ਕੁਲਦੀਪ ਸਿੰਘ ਅਤੇ ਲੁਧਿਆਣਾ ਦਿਹਾਤੀ ਜਥੇਦਾਰ ਬਾਬਾ ਰਾਮ ਲੋਕ ਸਿੰਘ ਜੀ ਅਕਾਲੀ
ਪਿੰਡ ਦੀ ਨਗਰ ਪੰਚਾਇਤ, ਪੁਲਿਸ ਥਾਣਾ ਪਾਇਲ ਦੇ ਪੁਲਿਸ ਕਰਮਚਾਰੀ ਵੱਲੋਂ, ਤੇ ਡਾਕਟਰ ਬੀ ਆਰ ਅੰਬੇਡਕਰ ਸੇਵਾ ਸੁਸਾਇਟੀ ਘੁਡਾਣੀ ਦੇ ਪਿੰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਇਸ ਤੋਂ ਇਲਾਵਾ ਪੂਰੇ ਪਿੰਡ ਵਿੱਚ ਪਰਿਕ੍ਰਮਾ ਕਰਕੇ ਨਸ਼ਿਆਂ ਖ਼ਿਲਾਫ਼ ਪੈਦਲ ਮਾਰਚ ਕੱਢਿਆ ਗਿਆ
ਜਥੇਦਾਰ ਬਾਬਾ ਰਾਮ ਲੋਕ ਸਿੰਘ ਜੀ ਅਕਾਲੀ ਲਾਟੋ ਦਾਨਾਂ, ਪਿੰਡ ਘੁਡਾਣੀ ਕਲਾ ਦੇ ਮੌਜੂਦਾ ਸਰਪੰਚ ਗੁਰਿੰਦਰ ਸਿੰਘ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ, ਪ੍ਰਧਾਨ ਰਣਜੀਤ ਸਿੰਘ, ਮੀਤ ਪ੍ਰਧਾਨ ਬੰਤ ਸਿੰਘ,ਜਤਿੰਦਰ ਸਿੰਘ ਖਾਲਸਾ, ਖਜ਼ਾਨਚੀ ਗਗਨਦੀਪ ਸਿੰਘ, ਬੀਬੀ ਗੁਰਪ੍ਰੀਤ ਕੌਰ,ਰਾਜਵੀਰ ਸਿੰਘ ਕਿਸਾਨ ਯੂਨੀਅਨ ਆਗੂ, ਰਾਜਪਾਲ ਸਿੰਘ ਅਲੂਣਾ ਤੋਲਾ,ਭਾਗਦੀਪ ਸਿੰਘ, ਬਲਰਾਜ ਸਿੰਘ, ਰਣਜੀਤ ਸਿੰਘ ਜਮਾਲਪੁਰ ਆਦਿ
ਨਿਹੰਗ ਸਿੰਘ ਫੌਜਾਂ ਜੱਥੇਬੰਦੀਆਂ,,
ਲੁਧਿਆਣਾ ਜ਼ਿਲਾ ਜਥੇਦਾਰ ਬਾਬਾ ਪ੍ਰਗਟ ਸਿੰਘ ਅਕਾਲੀ, ਲੁਧਿਆਣਾ ਦਿਹਾਤੀ ਜਥੇਦਾਰ ਬਾਬਾ ਰਾਮ ਲੋਕ ਸਿੰਘ ਜੀ ਅਕਾਲੀ, ਰਵਿੰਦਰ ਸਿੰਘ ਲੁਹਾਰਾ, ਬਿੰਦਰ ਸਿੰਘ, ਗੁਰਵੀਰ ਸਿੰਘ ਲੁਹਾਰਾ, ਜਸਪ੍ਰੀਤ ਲੁਹਾਰਾ,ਹਰਮਨ ਸਿੰਘ ਖਾਲਸਾ, ਰਤਨਜੋਤ ਸਿੰਘ ਲੁਹਾਰਾ, ਅਵਤਾਰ ਸਿੰਘ ਲੁਹਾਰਾ, ਸਤਨਾਮ ਸਿੰਘ ਕਲਾਲਮਾਜਰਾ, ਅਮ੍ਰਿਤਪਾਲ ਸਿੰਘ, ਗੁਰਜੰਟ ਸਿੰਘ ਬਾਬਾ, ਬਾਬਾ ਕਰਮ ਸਿੰਘ,ਪਿਰਤਪਾਲ ਸਿੰਘ ਖਾਲਸਾ, ਮੀਡੀਆ ਇੰਚਾਰਜ, ਗੁਰਪ੍ਰੀਤ ਸਿੰਘ ਬਿਰਾਜ,ਨਾਲ ਸਿੰਘ, ਕੁਲਦੀਪ ਸਿੰਘ ਰਾਜਾ ਜ਼ਿਲ੍ਹਾ ਲੁਧਿਆਣਾ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਧਾਂਦਰਾ ਲੁਧਿਆਣਾ, ਹਰਪ੍ਰੀਤ ਕੌਰ ਖਾਲਸਾ, ਕਰਤਾਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਖਾਲਸਾ ਲੁਧਿਆਣਾ,
ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਘੁਡਾਣੀ ਕਲਾ
ਪ੍ਰਧਾਨ ਰਣਜੀਤ ਸਿੰਘ,ਮੀਤ ਪ੍ਰਧਾਨ ਬੰਤ ਸਿੰਘ, ਜਤਿੰਦਰ ਸਿੰਘ ਬੱਬੂ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ,ਅਮਿ੍ਰਤਪਾਲ ਸਿੰਘ ਬੱਬੂ,ਪਿਆਰਾ ਸਿੰਘ,ਪਵਨ,ਭਾਗਦੀਪ ਸਿੰਘ ਆਦਿ ਪਿੰਡ ਦੀ ਸਾਧ ਸੰਗਤ ਹਾਜ਼ਰ ਸਨ

0
704 views

Comment