Diljit Dosanjh ਨੇ ਦਿੱਤਾ ₹114 ਕਰੋੜ ਟੈਕਸ : 1.2 ਲੱਖ ਲੋਕਾਂ ਨੂੰ ਮਿਲੀ ਨੌਕਰੀਆਂ
ਚੰਡੀਗੜ੍ਹ- ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨਾਤੀ ਇੰਡੀਆ ਟੂਰ 2024' ਨੇ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਮਾਲੀਆ ਰਿਕਾਰਡ ਤੋੜ ਦਿੱਤੇ। ਇਸ ਟੂਰ ਨੇ ₹943 ਕਰੋੜ ਦੀ ਕਮਾਈ ਕੀਤੀ। ਇਹ ਗੱਲ ਮਾਰਚ 2026 ਵਿੱਚ ਜਾਰੀ ਕੀਤੀ ਗਈ ਇੱਕ ਇਕਨੋਮਿਕ ਇੰਪੈਕਟ ਰਿਪੋਰਟ ਵਿੱਚ ਸਾਹਮਣੇ ਆਈ ਹੈ।