ਅੱਜ ਮੰਦਰ ਮਾਤਾ ਸੀਤਲਾ ਜੀ ਕੁਲਾਰਾਂ ਵਿਖੇ ਨਗਰ ਪੰਚਾਇਤ ਵੱਲੋਂ ਸਮਰਸੀਵਲ ਮੋਟਰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
(ਸਮਾਣਾ ਪਟਿਆਲਾ )
ਪੱਤਰਕਾਰ ਕਰਮਜੀਤ ਸਿੰਘ ਕਤਰ
ਇਸ ਦੀ ਸ਼ੁਰੂਆਤ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸ਼੍ਰੀ ਮੁਕੇਸ਼ ਕੁਮਾਰ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੰਮ ਸ਼ੁਰੂ ਕਰਵਾਇਆ ਗਿਆ । ਇਸ ਮੌਕੇ ਪੰਚਾਇਤ ਮੈਂਬਰ ਆਤਮਾ ਸਿੰਘ , ਜਰਨੈਲ ਸਿੰਘ,
ਸਾਬਕਾ ਪੰਚਾਇਤ ਮੈਂਬਰ ਬਲੀ ਸਿੰਘ, ਗੁਰਦੀਪ ਸਿੰਘ ,ਜੁਗਰਾਜ ਸਿੰਘ ਕੁਲਾਰਾਂ , ਸੁਰਜੀਤ ਸਿੰਘ ਮਾਸਟਰ, ਹਾਜ਼ਰ ਸਨ।
ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਤੇ ਜੁਗਰਾਜ ਸਿੰਘ ਕੁਲਾਰਾਂ ਵੱਲੋਂ ਸਮੂਹ ਨਗਰ ਪੰਚਾਇਤ ਨਗਰ ਨਿਵਾਸੀ ਅਤੇ ਸਰਪੰਚ ਸ੍ਰੀ ਮੁਕੇਸ਼ ਕੁਮਾਰ ਜੀ ਅਤੇ ਮੰਦਰ ਦੀ ਸੇਵਾ ਵਿੱਚ ਤਨ ਮਨ ਧਨ ਨਾਲ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।