ਹਲਕਾ ਮਜੀਠਾ ਦੇ ਪਿੰਡ ਬੋੜੇਵਾਲ ਫੁੱਟਬਾਲ ਟੂਰਨਾਮੈਂਟ
(ਸਤਿਨਾਮ ਮੱਰੜੀ ) ਹਲਕਾ ਮਜੀਠਾ ਦੇ ਪਿੰਡ ਬੋੜੇਵਾਲ ਵਿਖੇ ਫੁੱਟਬਾਲ ਟੂਰਨਾਮੈਂਟ ਪਿੰਡ ਦੇ ਸਰਪੰਚ ਚਮਕੌਰ ਸਿੰਘ ਅਤੇ ਸੁਮੁੱਚੀ ਟੀਮ ਵਲੋਂ ਕਰਵਾਇਆ ਗਿਆ! ਜਿਸ ਵਿੱਚ ਮਜੀਠਾ ਦੇ ਹਲਕਾ ਇੰਚਾਰਜ ਸ. ਤਲਬੀਰ ਸਿੰਘ ਗਿੱਲ ਵਿਸੇਸ ਤੋਰ ਤੇ ਪਹੁਚੇ! ਸਮੂਹ ਕਮੇਟੀ ਦੀ ਸਲਾਘਾ ਕੀਤੀ. ਜੋ ਨੌਜਵਾਨਾਂ ਲਈ ਚੰਗੇ ਉਪਰਾਲੇ ਕਰ ਰਹੀ ਹੈ! ਸਮੂਹ ਕਮੇਟੀ ਨੂੰ ਆਪਣੇ ਵਲੋਂ ਹਰ ਪੱਖੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ!