logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

>>ਜਨਮ ਦਿਨ ਮੁਬਾਰਕ <<

ਸਬ ਡਿਵੀਜ਼ਨ ਲਹਿਰਾਗਾਗਾ ਦੇ ਐਸ.ਡੀ.ਐਮ. ਰਕੇਸ਼ ਪ੍ਰਕਾਸ਼ ਗਰਗ ਨੂੰ ਜਨਮ ਦਿਨ ਦੀਆਂ ਦਿਲੋਂ ਬਹੁਤ-ਬਹੁਤ ਵਧਾਈਆਂ। 🎉
ਉਹ ਬਹੁਤ ਹੀ ਵਧੀਆ ਅਤੇ ਸੱਜਣ ਇਨਸਾਨ ਹਨ, ਜੋ ਹਲਕੇ ਅਤੇ ਸ਼ਹਿਰ ਦੇ ਲੋਕਾਂ ਲਈ ਇਨਸਾਨੀਅਤ ਦੇ ਨਾਤੇ ਹਮੇਸ਼ਾਂ ਸੋਚਦੇ ਹਨ ਅਤੇ ਲੋਕ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੀ ਇਹ ਸੋਚ ਅਤੇ ਸੇਵਾ ਭਾਵਨਾ ਵਾਕਈ ਕਾਬਲੇ-ਤਾਰੀਫ ਹੈ।
ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਚੰਗੀ ਸਿਹਤ, ਲੰਬੀ ਉਮਰ ਅਤੇ ਹੋਰ ਵਧੀਆ ਸੇਵਾ ਕਰਨ ਦੀ ਤਾਕਤ ਬਖ਼ਸ਼ੇ। 🎂🙏

3
2313 views

Comment