logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

A to Z Solution ਵੱਲੋਂ ਲੋਕਾਂ ਲਈ Online Legal, RTI ਅਤੇ Digital Advertisement ਸੇਵਾਵਾਂ ਦੀ ਸ਼ੁਰੂਆਤ

ਪੰਜਾਬ:

ਡਿਜ਼ਿਟਲ ਯੁੱਗ ਵਿੱਚ ਲੋਕਾਂ ਨੂੰ ਸਰਕਾਰੀ ਦਫ਼ਤਰਾਂ, ਕਾਨੂੰਨੀ ਕਾਰਵਾਈਆਂ ਅਤੇ Online ਸੇਵਾਵਾਂ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ “A to Z Solution” ਵੱਲੋਂ ਲੋਕਾਂ ਲਈ Online Legal, RTI ਅਤੇ Digital Services ਦੀ ਸ਼ੁਰੂਆਤ ਕੀਤੀ ਗਈ ਹੈ।

A to Z Solution ਰਾਹੀਂ ਲੋਕ ਘਰ ਬੈਠੇ ਹੀ WhatsApp ਦੇ ਜ਼ਰੀਏ ਆਪਣੀਆਂ ਅਰਜ਼ੀਆਂ ਅਤੇ ਸ਼ਿਕਾਇਤਾਂ ਤਿਆਰ ਕਰਵਾ ਸਕਦੇ ਹਨ। ਇਸ ਸੇਵਾ ਦੇ ਤਹਿਤ RTI Application Drafting, RTI Appeal Drafting, Police Complaint Application, Online Police Complaint Drafting, Legal Notice Drafting ਅਤੇ Government Complaint Applications ਵਰਗੀਆਂ ਕਈ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਸ ਦੇ ਨਾਲ ਹੀ A to Z Solution ਵੱਲੋਂ Digital Advertisement Video Making, Business Promotion Video, Social Media Advertisement ਅਤੇ Online Promotional Content ਬਣਾਉਣ ਦੀ ਸੇਵਾ ਵੀ ਦਿੱਤੀ ਜਾ ਰਹੀ ਹੈ, ਜਿਸ ਨਾਲ ਲੋਕ ਆਪਣੇ ਬਿਜ਼ਨਸ ਦੀ Online ਪ੍ਰਮੋਸ਼ਨ ਕਰ ਸਕਦੇ ਹਨ।

ਸੰਸਥਾ ਵੱਲੋਂ ਦੱਸਿਆ ਗਿਆ ਕਿ ਲੋਕਾਂ ਦੀ ਸਹੂਲਤ ਲਈ ਸਾਰੀਆਂ ਸੇਵਾਵਾਂ ਬਹੁਤ ਹੀ ਘੱਟ ਰੇਟ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਮੇਂ ਖ਼ਾਸ ਆਫ਼ਰ ਤਹਿਤ ਕਈ ਸੇਵਾਵਾਂ ਸਿਰਫ ₹100 ਵਿੱਚ ਦਿੱਤੀਆਂ ਜਾ ਰਹੀਆਂ ਹਨ।

A to Z Solution ਦੀ ਟੀਮ ਦਾ ਕਹਿਣਾ ਹੈ ਕਿ ਲੋਕ ਆਪਣੀ ਅਰਜ਼ੀ ਜਾਂ ਸ਼ਿਕਾਇਤ ਦੀ ਪੂਰੀ ਜਾਣਕਾਰੀ WhatsApp ‘ਤੇ ਭੇਜਣ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸੇ ਦਿਨ ਪ੍ਰੋਫੈਸ਼ਨਲ Draft ਤਿਆਰ ਕਰਕੇ ਭੇਜ ਦਿੱਤਾ ਜਾਂਦਾ ਹੈ। Editing ਦੀ ਸੇਵਾ ਵੀ ਮੁਫ਼ਤ ਦਿੱਤੀ ਜਾਂਦੀ ਹੈ।

ਇਸ ਪਹਿਲ ਦਾ ਮਕਸਦ ਲੋਕਾਂ ਨੂੰ ਕਾਨੂੰਨੀ ਜਾਣਕਾਰੀ ਅਤੇ ਸਰਕਾਰੀ ਕਾਰਵਾਈਆਂ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਆਮ ਲੋਕ ਆਪਣੇ ਹੱਕ ਲਈ ਆਸਾਨੀ ਨਾਲ ਕਾਰਵਾਈ ਕਰ ਸਕਣ ਅਤੇ ਨਾਲ ਹੀ ਆਪਣੇ ਕਾਰੋਬਾਰ ਦੀ Online ਪ੍ਰਮੋਸ਼ਨ ਵੀ ਕਰ ਸਕਣ।

ਜਿਆਦਾ ਜਾਣਕਾਰੀ ਲਈ ਸੰਪਰਕ ਕਰੋ:

A to Z Solution
Digital & Document Services
WhatsApp: 9478983973

Facebook Page:
https://www.facebook.com/profile.php?id=61588478918580

46
3363 views

Comment