logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

14 ਮਾਰਚ ਨੂੰ ਮੋਗਾ 'ਚ ਭਾਜਪਾ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਸ ਨੂੰ ਗ੍ਰਹਿ ਮੰਤਰੀ ਸ੍ਰੀ Amit Shah ਜੀ

14 ਮਾਰਚ ਨੂੰ ਮੋਗਾ 'ਚ ਭਾਜਪਾ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਸ ਨੂੰ ਗ੍ਰਹਿ ਮੰਤਰੀ ਸ੍ਰੀ Amit Shah ਜੀ ਸੰਬੋਧਨ ਕਰਨਗੇ ।

ਬੋਕਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਮੌਜੂਦਾ ਨਾਜ਼ੁਕ ਹਾਲਾਤ—ਦਿਨ ਦਿਹਾੜੇ ਕਤਲ, ਵਧਦਾ ਗੈਂਗਸਟਰਵਾਦ, ਲੁੱਟਾਂ-ਖੋਹਾਂ, ਫ਼ਿਰੌਤੀਆਂ ਅਤੇ ਚਿੱਟੇ ਵਰਗੇ ਜਾਨਲੇਵਾ ਨਸ਼ਿਆਂ ਕਾਰਨ ਹੋ ਰਹੀਆਂ ਲਗਾਤਾਰ ਮੌਤਾਂ—ਇਹ ਸਭ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਵਿੱਚ ਇਕ ਵੱਡੇ ਅਤੇ ਸਕਾਰਾਤਮਕ ਬਦਲਾਅ ਦੇ ਸੰਦੇਸ਼ ਨਾਲ ਦੇਸ਼ ਦੇ ਗ੍ਰਹਿ ਮੰਤਰੀ Amit Shah ਜੀ ਮੋਗਾ ਵਿਖੇ ਪਹੁੰਚ ਰਹੇ ਹਨ।
ਆਪ ਸਭ ਨੂੰ ਨਿਮਰ ਬੇਨਤੀ ਹੈ ਕਿ ਇਸ ਮਹੱਤਵਪੂਰਨ ਰੈਲੀ ਦਾ ਹਿੱਸਾ ਜਰੂਰ ਬਣੋ ਅਤੇ ਉਨ੍ਹਾਂ ਦੇ ਵਿਚਾਰ ਜਰੂਰ ਸੁਣੋ। ਅੱਜ ਪੰਜਾਬ ਨੂੰ ਕੇਂਦਰ ਨਾਲ ਮਿਲਕੇ ਮਜ਼ਬੂਤ ਅਤੇ ਜ਼ਿੰਮੇਵਾਰ ਸਰਕਾਰ ਬਣਾਉਣ ਦੀ ਲੋੜ ਹੈ, ਤਾਂ ਜੋ ਸੂਬੇ ਦੇ ਮੌਜੂਦਾ ਨਾਜ਼ੁਕ ਮਾਹੌਲ ਨੂੰ ਸੁਧਾਰ ਕੇ ਪੰਜਾਬ ਨੂੰ ਮੁੜ ਰੰਗਲਾ, ਹੱਸਦਾ-ਵਸਦਾ ਅਤੇ ਤਰੱਕੀਸ਼ੀਲ ਬਣਾਇਆ ਜਾ ਸਕੇ।

BJP ਨੂੰ ਚਾਹੁਣ ਵਾਲੇ ਸਾਰੇ ਹੀ ਵੀਰ ਭਰਾ ਭੈਣਾਂ ਜੌ ਇਸ ਰੈਲੀ ਵਿੱਚ ਹਿੱਸਾ ਲੈਣਾ ਚਾਹੁੰਦੇ ਹੋਣ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਆਪ ਸਭ ਲਈ ਪੂਰੀ ਵਿਵਸਥਾ ਕੀਤੀ ਜਾਵੇਗੀ ਅਤੇ ਸਭ ਨੂੰ ਸਾਥ ਲੈਕੇ ਚਲਣਾ ਹੀ ਟੀਮ ਦੀਪਕ ਸ਼ਰਮਾ ਦੀ ਪਹਿਲੀ ਪ੍ਰਾਥਮਿਕਤਾ ਹੈ, BJP ਇੱਕ ਵੱਡਾ ਪਰਿਵਾਰ ਹੈ ਇਸ ਵਿੱਚ ਹਰ ਕੋਈ ਇੱਕ ਸਾਮਾਨ ਹੈ ਸੋ ਜਿੱਦਾਂ ਆਪ ਸਭ ਨੂੰ ਆਸਾਨ ਲੱਗੇ ਜਾ ਜਿਸ ਕਿਸੇ ਨਾਲ ਵੀ ਤੁਸੀ ਜੁੜੇ ਹੋ, ਓਹਨਾ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ।

ਹਲਕਾ 'ਗੁਰੂ ਹਰ ਸਹਾਏ' ਤੋਂ ਟੀਮ ਦੀਪਕ ਸ਼ਰਮਾ ਨਾਲ ਜੁੜੇ ਸਾਰੇ ਵੀਰ, ਭੈਣਾਂ ਅਤੇ ਭਰਾਵਾਂ ਨੂੰ ਬੇਨਤੀ ਹੈ ਆਪ ਸਭ ਨੂੰ ਖੁੱਲ੍ਹਾ ਸੱਦਾ ਹੈ ਤਾਂ ਜੌ ਕੋਈ ਵੀ ਵੀਰ ਇਸ ਰੈਲੀ ਵਿੱਚ ਹਿੱਸਾ ਬਣਨ ਤੋਂ ਵਾਂਝਾ ਨਾ ਰਹਿ ਜਾਵੇ।
ਟੀਮ ਦੀਪਕ ਸ਼ਰਮਾ ਨਾਲ ਸੰਪਰਕ ਕਰਨ ਲਈ ਤੁਸੀਂ ਸਿੱਧਾ ਫਾਰਮ ਹਾਊਸ ਵੀ ਮਿਲ ਸਕਦੇ ਹੋ, ਦਫਤਰ ਇੰਚਾਰਜ ਨਾਲ ਸੰਪਰਕ ਵੀ ਕਰ ਸਕਦੇ ਹੋ ਬਾਕੀ ਰਵਾਨਗੀ ਲਈ ਜਾਣਕਾਰੀ ਲੈਣ ਲਈ ਦਿੱਤੇ ਗਏ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ।
ਟੀਮ ਦੀਪਕ ਸ਼ਰਮਾਂ
Mb no. 9877100068
Mb no. 9814730619

ਆਓ, ਪੰਜਾਬ ਦੀ ਭਲਾਈ ਅਤੇ ਸੁਰੱਖਿਆ ਲਈ ਇਕੱਠੇ ਹੋ ਕੇ ਆਪਣੀ ਭੂਮਿਕਾ ਨਿਭਾਈਏ।
ਜੈ ਹਿੰਦ।

0
0 views

Comment