ਪੰਜਾਬ ਵਿੱਚੋਂ ਵਾਲਮੀਕੀ ਭਾਈਚਾਰੇ ਨੂੰ ਪੂਰੇ ਪੰਜਾਬ ਨੂੰ 8 ਮਾਰਚ ਨੂੰ ਸੱਦਾ ਪੱਤਰ ਸਰਪਰਸਤ ਪੀ ਐਸ ਗਮੀ ਕਲਿਆਣ ।
ਜੋਗਿੰਦਰ ਲਹਿਰੀ (ਜਨ ਜਨ ਦੀ ਆਵਾਜ਼ ) ਹੁਣ ਦਲਤ ਵਰਗ ਨਾਲ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ ਇਹ ਸ਼ਬਦ ਵਾਲਮੀਕੀ ਸਭਾ ਦੇ ਸਰਪਰਸਤ ਪੀ ਐਸ ਗਮੀ ਕਲਿਆਣ ਜੀ ਨੇ ਕਹੀ । ਉਨਾਂ ਨੇ ਇਹ ਵੀ ਕਿਹਾ ਕਿ ਵਾਲਮੀਕੀ ਸਮਾਜ ਸਭਾ ਦੇ ਸਰਪ੍ਰਸਤ ਪੀ ਐੱਸ ਗਮੀ ਕਲਿਆਣ ਦੀ ਅਗਵਾਈ ਹੇਠ ਸਭਾ ਦੀਆਂ ਜਿਲ੍ਹਾ ਅਤੇ ਪੰਜਾਬ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ, ਇਸ ਸਬੰਧ ਵਿੱਚ ਭਵਾਨੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ , ਜਿਸ ਵਿੱਚ ਪੂਰੇ ਪੰਜਾਬ ਵਿੱਚੋ ਵਾਲਮੀਕਿ ਸਮਾਜ ਦੇ ਲੋਕ ਪਹੁੰਚ ਰਹੇ ਨੇ , ਇਸ ਮੀਟਿੰਗ ਵਿੱਚ 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮਨਾਉਣ ਸਬੰਧੀ ਚਰਚਾ ਕੀਤੀ ਜਾਵੇਗੀ , ਅਤੇ ਦਲਿਤ ਵਰਗ ਨਾਲ ਹੋ ਰਹੀਆਂ ਧਕੇ ਸਾਹਿਆ, ਵਾਰੇ ਵੀ ਗਤੀਵਿਧੀਆਂ ਬਾਰੇ ਚਰਚਾ ਕੀਤੀ ਜਾਵੇਗੀ।