ਪੰਜਵਾਂ ਮਹਾਨ ਗੁਰਮਤ ਸਮਾਗਮ ਦੌਰਾਨ ਲੋੜਵੰਦ ਧੀਆਂ ਦੇ ਵਿਆਹ ਕੀਤੇ ਜਾਣਗੇ ਭਾਈ ਜਗਜੀਤ ਸਿੰਘ ਜੀ ਖਾਲਸਾ ਕਕਰਾਲੇ ਵਾਲੇ
ਜੋਗਿੰਦਰ ਲਹਿਰੀ। ( ਜਨ ਜਨ ਦੀ ਆਵਾਜ਼) ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਸੇਵਾ ਦਲ ਨਾਭਾ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਕਕਰਾਲਾ ਨੇੜੇ ਨਾਭਾ ਪਟਿਆਲਾ ਪੰਜਵਾਂ ਗੁਰਮਿਤ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹਾਜ਼ਰੀ ਭਰਨਗੇ ਸੰਤ ਮਹਾਂਪੁਰਸ਼ ਗਾਗੀ ਢਾਡੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਅਤੇ ਲੋੜ ਬੰਦ ਧੀਆਂ ਦੇ ਵਿਆਹ ਕੀਤੇ ਜਾ ਰਹੇ ਹਨ ਅੱਖਾਂ ਦੇ ਕੈਂਪ ਲੱਗ ਰਹੇ ਹਨ ਖੂਨਦਾਨ ਨੌਜਵਾਨਾਂ ਵੱਲੋਂ ਕੈਂਪ ਲਾਇਆ ਜਾ ਰਿਹਾ ਕੈਂਪ ਗੋਡਿਆਂ ਦੇ ਦਰਦ ਮੋਢਿਆਂ ਦਾ ਦਰਦ ਕਮਰ ਦਾ ਦਰਦ ਸੰਗਤਾਂ ਨੂੰ ਬੇਨਤੀ ਹੈ ਜੀ ਆਪ ਜੀ ਜ਼ਰੂਰ ਹਾਜ਼ਰੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀ ਭਰਨੀ ਹੈ ਜੀ 🙏🏼🙏🏼ਭਰਨੀ ਜੀ ਵੱਲੋਂ ਭਾਈ ਜਗਜੀਤ ਸਿੰਘ ਜੀ ਖਾਲਸਾ ਕਕਰਾਲੇ ਵਾਲੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਯੋਗ ਦਿਤਾ ਜਾ ਰਿਹਾ ਹੈ ਅਤੇ
ਤਰੀਕ 27, ਫਰਵਰੀ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਗੁਰਮਿਤ ਸਮਾਗਮ ਕਰਵਾਇਆ ਜਾ ਰਿਹਾ ਹੈ 28 ਤਰੀਕ ਨੂੰ ਸਵੇਰੇ 9 ਵਜੇ ਤੋਂ ਸ਼ਾਮ ਨੂੰ, ਲੋੜ ਬੰਦ ਬੱਚਿਆਂ ਦੇ ਅੰਨਦ ਕਰਾਜ ਕੀਤੇ ਜਾ ਰਹੇ ਹਨ