*ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਸਾਹਮਣੇ 24 ਫਰਵਰੀ 2026 ਸਮਾਂ ਸਵੇਰੇ 10 ਵਜੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
*ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਸਾਹਮਣੇ 24 ਫਰਵਰੀ 2026 ਸਮਾਂ ਸਵੇਰੇ 10 ਵਜੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਜੋਗਿੰਦਰ ਲਹਿਰੀ (ਜਨ ਜਨ ਦੀ ਆਵਾਜ਼)।
**ਮਸਲਾ ਰਜੇਸ਼ ਕੁਮਾਰ ਮੁਹੱਲਾ ਟਿੱਬਾ ਸਾਹਿਬ ਵੱਲੋਂ ਆਪਣੀ ਘਰਵਾਲੀ ਵੱਲੋਂ ਤਲਾਕ ਲਈ ਪ੍ਰੈਸ਼ਰਾਈਜ ਕਰਨ ਕਰਕੇ ਆਤਮ* *ਹੱਤਿਆ ਕਰ ਲਈ ਸੀ । 306 ਦਾ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ*
*ਉਲਟਾ ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਲਈ ਘਰ* *ਵਾਲਿਆਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਅਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਪਹਿਲਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਦੀ ਅਰੈਸਟ ਪਾਉ । ਉਸ* *ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ। ਸਮੂਹ ਮਹੱਲਾ ਨਿਵਾਸੀ ਅਤੇ ਸਾਰੀਆਂ ਜਥੇਬੰਦੀਆਂ ਵਲੋਂ ਪੰਜਾਬ ਪੁਲਿਸ ਖਿਲਾਫ ਭਲਕੇ ਪ੍ਰਦਰਸ਼ਨ*ਕੀਤਾ ਜਾਵੇਗਾ ।
**ਪੀੜਿਤ ਪਰਿਵਾਰ ਵੱਲੋਂ ਸਾਰੇ ਹੀ ਸਮਾਜ ਸੇਵੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਪੀੜਤ ਪਰਿਵਾਰ ਦਾ ਇਸ ਦੁੱਖ ਦੀ ਘੜੀ* *ਵਿੱਚ ਪਹੁੰਚ ਕੇ ਸਾਥ ਜਰੂਰ ਦਿਓ ਜੀ