ਇਹ ਸਰਪੰਚ ਕਰ ਰਿਹਾ ਹੈ ਪਿੰਡ ਵਿੱਚ ਚੰਗਾ ਕਾਰਜ
(ਪੱਤਰਕਾਰ ਕਰਮਜੀਤ ਸਿੰਘ ਕਤਰ)
ਸਮਾਣਾ ਪਟਿਆਲਾ
ਇਹ ਹਨ ਸਰਪੰਚ ਦਵਿੰਦਰ ਸਿੰਘ ਚੀਮਾ ਆਮ ਆਦਮੀ ਪਾਰਟੀ ਤੋਂ ਸਰਪੰਚੀ ਤੋਂ ਪਹਿਲਾਂ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਸੀ ਜਦੋਂ ਕਿਸੇ ਵੀ ਗਰੀਬ ਕੁੜੀ ਦਾ ਵਿਆਹ ਹੋਵੇਗਾ ਤਾਂ ਉਸ ਪਰਿਵਾਰ ਨੂੰ 2100 ਰੁਪਏ ਸੰਗਨ ਦਿੱਤੇ ਜਾਣਗੇ।
ਜਦੋਂ ਵੀ ਪਿੰਡ ਕਾਹਨਗੜ੍ਹ ਭੂਤਨਾਂ ਵਿੱਚ ਕਿਸੇ ਧੀ ਦਾ ਵਿਆਹ ਹੁੰਦਾ ਹੈ ਉਸ ਧੀ ਨੂੰ 2100 ਸੌ ਰੁਪਏ ਸ਼ਗਨ ਦਿੰਦੇ ਹਨ।
ਪਰ ਇਹ ਸਰਪੰਚ ਦਵਿੰਦਰ ਸਿੰਘ ਚੀਮਾਂ 2100 ਸੌ ਰੁਪਏ ਦੇ ਕੇ ਬਹੁਤ ਵਧੀਆ ਦੁਨੀਆਂ ਵਿੱਚ ਇੱਕ ਮੈਸਜ਼ ਦੇ ਰਹੇ ਹਨ।
ਹੁਣ ਤੱਕ ਪਿੰਡ ਵਿੱਚ ਜਿੰਨੇ ਵੀ ਗਰੀਬ ਕੁੜੀਆਂ ਦੇ ਵਿਆਹ ਹੋਏ ਨੇ ਉਹਨਾਂ ਨੂੰ 2100 ਸੌ ਰੁਪਏ ਸੰਗਨ ਦੇ ਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆ ਕੀਤੀਆਂ ਗਈਆਂ।
ਹਰ ਪਿੰਡ ਦੇ ਸਰਪੰਚ ਨੂੰ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਹਨ।