ਸੁਪਰੀਮ ਕੋਰਟ ਵਲੋ ਖਾਣ-ਪੀਣ ਵਾਲੇ ਉਤਪਾਦ ਬਣਾਉਣ ਵਾਲੀਆ ਕੰਪਨੀਆ ਲਈ ਸਖਤ ਹਦਾਇਤਾ ਜਾਰੀ!
ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਲੋ ਖਾਣ-ਪੀਣ ਵਾਲੀਆ ਵਸਤੂਆਂ ਬਣਾਉਣ ਵਾਲੀਆ ਕੰਪਨੀਆ ਨੂੰ ਸਖਤ ਦਿਸਾ ਨਿਰਦੇਸ਼ ਜਾਰੀ ਕੀਤੇ ਹਨ ਜਿਸਦੇ ਤਹਿਤ ਕੰਪਨੀਆ ਨੂੰ ਪੈਕਿੰਗ ਉਪਰ ਹਰ ਨਿਕੀ ਤੇ ਅਹਿਮ ਜਾਣਕਾਰੀ ਕਰਨੀ ਪਵੇਗੀ ਜਨਤਕ! ਖੰਡ, ਨਮਕ,ਫੈਟ ਆਦਿ ਦੀ ਮਾਤਰਾ ਦਿਖਾਉਣੀ ਹੋਵੇਗੀ ਲਾਜਮੀ, ਨਾਲ ਹੀ FSSAI ਨੂੰ ਫਰੰਟ-ਆਫ-ਪੈਕ ਲੈਬਲਿੰਗ ਲਾਗੂ ਕਰਨ ਦੇ ਦਿੱਤੇ ਆਦੇਸ਼!