ਸੁਪਰੀਮ ਕੋਰਟ ਦਾ ਵੱਡਾ ਫੈਸਲਾ ਮੁਫ਼ਤ ਬਿਜਲੀ ਅਤੇ ਪਾਣੀ ਦੇ ਨਾਮ ‘ਤੇ ਕੀਤੇ ਜਾਂਦੇ ਚੋਣੀ ਵਾਅਦੇ ਸਿੱਧੇ ਨਹੀਂ ਚੱਲਣਗੇ
ਸੁਪਰੀਮ ਕੋਰਟ ਦਾ ਵੱਡਾ ਫੈਸਲਾ ਹੁਣ ਮੁਫ਼ਤ ਬਿਜਲੀ ਅਤੇ ਪਾਣੀ ਦੇ ਨਾਮ ‘ਤੇ ਕੀਤੇ ਜਾਂਦੇ ਚੋਣੀ ਵਾਅਦੇ ਸਿੱਧੇ ਨਹੀਂ ਚੱਲਣਗੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਐਲਾਨਾਂ ਅਤੇ ਮੁਫ਼ਤ ਸਕੀਮਾਂ ਨੂੰ ਨਿਯਮਿਤ ਕਰਨ ਲਈ ਸਪਸ਼ਟ ਗਾਈਡਲਾਈਨ ਬਣਾਉਣ ਦੀ ਲੋੜ ਹੈ। ਇਸ ਮਾਮਲੇ ਵਿੱਚ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਬਾਰੇ ਨੀਤੀ ਤੈਅ ਕਰਨ। ਇਸ ਨਾਲ ਭਵਿੱਖ ਵਿੱਚ ਚੋਣੀ ਵਾਅਦਿਆਂ ‘ਤੇ ਨਿਗਰਾਨੀ ਵੱਧ ਸਕਦੀ ਹੈ ਅਤੇ ਵਿੱਤੀ ਅਨੁਸ਼ਾਸਨ ‘ਤੇ ਜ਼ੋਰ ਰਹੇਗਾ