400 ਫੁੱਟ ਉੱਚੇ ਟਬਰ ਤੇ ਬੈਠਿਆ ਹੋਇਆ ਹੈ ਭਾਈ ਗੁਰਜੀਤ ਸਿੰਘ ਖਾਲਸਾ
(ਪੱਤਰਕਾਰ ਕਰਮਜੀਤ ਸਿੰਘ ਕਤਰ)
22 ਫਰਵਰੀ ਨੂੰ ਵੱਡੇ ਪੱਧਰ ਤੇ ਹੋਵੇਗਾ ਸੰਗਤਾਂ ਦਾ ਭਾਰੀ ਇਕੱਠ ਸਮਾਣੇ ਟਾਵਰ ਮੋਰਚੇ ਵਿੱਚ ਦੇਖਦੇ ਹਾਂ ਕੌਣ ਕੌਣ ਪਹੁੰਚਦਾ ਹੈ ਗੁਰੂ ਦੇ ਪਿਆਰ ਵਿੱਚ।
ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦਾ ਹੈ ਤਾਂ ਉਹ ਹੈ ਭਾਈ ਗੁਰਜੀਤ ਸਿੰਘ ਖਾਲਸਾ ਸਮਾਣੇ 400 ਫੁੱਟ ਉੱਚੇ ਟਬਰ ਤੇ ਬੈਠਿਆ ਹੋਇਆ।