logo

ਸਮਾਣੇ ਤੋਂ ਪਟਿਆਲੇ ਪੜਨ ਜਾਣ ਵਾਲਿਆਂ ਬੱਚਿਆਂ ਲਈ ਖੁਸ਼ਖ਼ਬਰੀ

ਪੱਤਰਕਾਰ ਕਰਮਜੀਤ ਸਿੰਘ ਕਤਰ
ਸਮਾਣਾ ਪਟਿਆਲਾ
ਐਮਐਲਏ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਜੀ ਵੱਲੋਂ ਪੜਨ ਵਾਲੇ
ਜਾ ਰਹੀ ਹੈ ਜੋ ਸਮਾਣਾ ਤੋਂ ਪਟਿਆਲਾ ਪੜਨ ਵਾਲੇ ਬੱਚਿਆਂ ਲਈ ਹੋਵੇਗੀ।
ਅਤੇ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ ਤੇ ਹੋਰ ਵੀ ਬੱਸਾਂ ਦੀ ਤਾਦਾਦ ਵਧਾਈ ਜਾਊਗੀ ਪਰ ਕੱਲ ਤੋਂ ਇਹ ਏ ਬੱਸ ਸ਼ੁਰੂ ਹੋ ਰਹੀ ।
ਹਲਕੇ ਦੇ ਐਮ ਐਲ ਏ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਦਾ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜਨੇਜਾ ਦਾ ਜਿਨਾਂ ਨੂੰ ਅੱਜ ਜੋੜਾ ਮਾਜਰਾ ਦੀ ਟੀਮ ਵਿੱਚ ਹਰਜਿੰਦਰ ਮਿੱਟੂ , ਗੁਰਦੇਵ ਟਿਵਾਣਾ , ਅੱਜ prtc ਦੇ ਚੇਅਰਮੈਨ ਸਾਬ ਕੋਲ ਤੁਰੰਤ ਹਾਂ ਕਰਦੇ ਹੋਏ ਸਵੇਰ ਤੋਂ ਇਹ ਟਾਈਮ ਸ਼ੁਰੂ ਕੀਤਾ ਜਾਵੇਗਾ ।

40
2702 views