logo

ਚੈਅਰਮੈਨ ਜਸਵੀਰ ਸਿੰਘ ਗੜ੍ਹੀ SC ਕਮਿਸ਼ਨ ਪੰਜਾਬ ਰੋਕੂ ਐਕਟ ਤਹਿਤ ਦਿੱਤੀ ਜਾਣਕਾਰੀ

19-2-2026 ਪੱਤਰਕਾਰ ਕਰਮਜੀਤ ਸਿੰਘ ਕਤਰ , ਸਮਾਣਾ ਪਟਿਆਲਾ
#ਵਿਦਾਇਗੀ_ਸ਼ਬਦ_full_ਸਪੀਚ
ਮਹਾਰਾਜਾ ਰਣਜੀਤ ਸਿੰਘ ਪੁਲਿਸ ਟ੍ਰੇਨਿੰਗ ਅਕੈਡਮੀ ਫਿਲੋਰ ਵਿਖੇ ਲਗਾਤਾਰ ਚਾਰ ਘੰਟੇ ਬ੍ਰੇਨ ਸਟੋਰਮਿੰਗ ਟ੍ਰੇਨਿੰਗ ਹੋਈ। ਜਿਸ ਵਿੱਚ ਵੱਖ-ਵੱਖ ਸੂਚੀਵੱਧ ਬੁਲਾਰਿਆਂ ਨੇ ਟ੍ਰੇਨਿੰਗ ਦਿੱਤੀ। ਟਰੇਨਿੰਗ ਦੌਰਾਨ ਲਗਭਗ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ 35 ਡੀਐਸਪੀ ਅਫਸਰ ਸਾਹਿਬਾਨ ਦੀ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲੇ ਅੱਤਿਆਚਾਰ ਰੋਕੂ ਐਕਟ 1989 ਤਹਿਤ ਦਿੱਤੀ ਗਈ ਟ੍ਰੇਨਿੰਗ।

23
675 views