logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨਵਾਂ ਦਾਖਲਾ ਮੁਹਿੰਮ ਦੇ ਤਹਿਤ ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਨਵੇਂ ਦਾਖਲੇ ਕਰਵਾਉਣ ਲਈ ਪ੍ਰਚਾਰ ਕੀਤਾ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਨਵਾਂ ਦਾਖਲਾ ਮੁਹਿੰਮ ਦੇ ਤਹਿਤ ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਦੇ ਸੁਸ਼ੀਲ ਕੁਮਾਰ ਸ਼ਰਮਾ ਕਾਰਜਕਾਰੀ ਪ੍ਰਿੰਸੀਪਲ ਦੀ ਅਗਵਾਈ ਦੇ ਵਿੱਚ ਅਲਗ ਅਲਗ ਟੀਚਰਾਂ ਦੀ ਟੀਮਾਂ ਬਣਾ ਕੇ ਉਹਨਾਂ ਦੇ ਨਾਲ ਦੋ ਦੋ ਚਾਰ ਚਾਰ ਵਿਦਿਆਰਥੀ ਨੂੰ ਅਲੱਗ ਅਲੱਗ ਗਲੀਆਂ ਦੇ ਵਿੱਚ ਭੇਜਿਆ ਗਿਆ ਤਾਂ ਕਿ ਸ਼ਹਿਰ ਵਾਸੀ ਆਪਣੀਆਂ ਕੁੜੀਆਂ ਦਾ ਦਾਖਲਾ ਕੰਨਿਆ ਸਕੂਲ ਦੇ ਵਿੱਚ ਕਰਵਾ ਸਕਣ ਕੁਝ ਟੀਮਾਂ ਕੰਨਿਆ ਸਕੂਲ ਦੇ ਐਨ ਐਸ ਐਸ ਕੈਂਪ ਦੇ ਵਲੰਟੀਅਰ ਅਤੇ ਸਕੂਲ ਦੇ ਟੀਚਰ ਪਰਚੇ ਲਗਾ ਲਗਾ ਕੇ ਸਕੂਲ ਦੀ ਵਿਸ਼ੇਸ਼ਤਾਵਾਂ ਦਾ ਪ੍ਰਚਾਰ ਕਰਦੇ ਹੋਏ ਇਸ ਪ੍ਰਚਾਰ ਦੇ ਵਿੱਚ ਸਾਡੇ ਸਕੂਲ ਦੇ ਵਾਰਡ ਦੇ ਆਪ ਪਾਰਟੀ ਦੇ ਸੀਨੀਅਰ ਮਹਿਲਾ ਉੱਚ ਕੱਦ ਨੇਤਾ ਸ੍ਰੀ ਮਤੀ ਸੁਨੈਨਾ ਮਿੱਤਲ ਇਸ ਦਾਖਲਾ ਮੁਹਿੰਮ ਪ੍ਰਚਾਰ ਵਿੱਚ ਟੀਚਰਾਂ ਅਤੇ ਬੱਚਿਆਂ ਦਾ ਸਾਥ ਦਿੱਤਾ

10
476 views

Comment