ਪੰਜਾਬ ਦਾ ਆਖਰੀ ਸੇਠ ਵੀ ਚਲਾ ਗਿਆ
ਜਨ ਜਨ ਦੀ ਆਵਾਜ਼
ਜੋਗਿੰਦਰ ਲਹਿਰੀ 18/02/26.
ਅੱਜ ਗੱਲ ਕਰਦੇ ਹਾਂ ਸੇਠਾ ਦੀ ,,,ਕੌਣ ਸਨ ਪੰਜਾਬ ਦੇ ਸੇਠ ਜਿੰਨੇ ਨੇ ਅੰਗਰੇਜਾਂ ਨੂੰ ਟੱਕਰ ਦਿੱਤੀ ਤੇ ਟਰੇਨਾਂ ਦੀਆ ਪਟੜੀਆਂ ਵਿਸ਼ਾ ਕੇ ਉਣਾ ਤੇ ਘੋੜਾ ਗੱਡੀਆ ਚਲਾਈਆ ਜੌ ਅੱਜ ਵੀ ਪਾਕਸਤਾਨ ਚ ਕਈ ਜਗ੍ਹਾ ਚਲਦੀਆ ਨੇ ,,,,
ਪੂਰੀ ਤਰ੍ਹਾ ਕਹਾਣੀ ਸ਼ਹਿਨਸ਼ਾਹ ਅਕਬਰ ਤੋ ਸ਼ੁਰੂ ਹੁੰਦੀ ਹੈ,,,,ਅਕਬਰ ਨੇ ਭਾਰਤ ਦੇ ਸਾਰੇ ਸਮੰਤਾ ਨੂੰ ਆਪਣੇ ਹੇਠ ਕਰ ਲਿਆ ਤੇ ਉਣਾ ਦੁਆਰਾ ਹੀ ਪ੍ਰਸ਼ਾਸ਼ਨ ਚਲਵਾਇਆ,,, ਪ੍ਰਸ਼ਾਸ਼ਨ ਦੇ ਨਾਲ ਵਪਾਰ ਦੀ ਵੀ ਲੋੜ ਸੀ ਤੇ ਫਿਰ ਜੌ ਵਪਾਰੀ ਸੰਮੰਤਾ ਦੁਆਰਾ ਲੁੱਟੇ ਜਾਂਦੇ ਸਨ ਉਣਾ ਦੀ ਲੁੱਟ ਬੰਦ ਕਰਵਾ ਕੇ ਉਣਾ ਨੂੰ ਕਾਫੀ ਅਧਿਕਾਰ ਦਿੱਤੇ ,,,ਹੁਣ ਉਣਾ ਵਪਾਰੀਆ ਨੂੰ ਸੱਮੰਤਾ ਦੀ ਲੁੱਟ ਤੋਂ ਨਿਜਾਤ ਮਿਲੀ ਤੇ ਓਹ ਵਧਣ ਫੁੱਲਣ ਲੱਗੇ ਤੇ ਰਾਜਿਆ ਵਾਂਗ ਜ਼ਿੰਦਗੀ ਜ਼ੀਣ ਲੱਗੇ ,,,ਮੁਗਲ ਰਾਜਸ਼ਾਹੀ ਚ ਚੰਗੇ ਲੋਕਾ ਨੂੰ ਹੀ suport ਮਿਲਦੀ ਸੀ ਜਿਸ ਦਾ ਸਿੱਟਾ ਆ ਨਿਕਲ਼ਿਆ ਕੇ ਚੰਗੇ ਕੰਮ ਵੀ ਹੋਣ ਲੱਗੇ ਤੇ ਸੇਠ ਲੋਕਾ ਦੀ ਮਦਤ ਵੀ ਕਰਨ ਲੱਗੇ ਜਿਸ ਨਾਲ ਲੋਕਾ ਦੇ ਮਨਾਂ ਵਿਚ ਸੇਠਾ ਦੀ ਇੱਜ਼ਤ ਹੋਣ ਲੱਗੀ
ਸਬ ਤੋ ਵੱਧ ਸੇਠ ਸੂਰਤ, ਪਟਨਾ ,ਲਾਹੌਰ, ਤੇ ਪਾਕਸਤਾਨੀ ਪੰਜਾਬ ਚ ਸਨ,,,ਸੇਠ ਇਨੇ ਤਾਕਤਵਰ ਹੋ ਗਏ ਕੇ ਭਾਰਤ ਦਾ ਸਭ ਤੋਂ ਵੱਡਾ ਕਿੰਗ ਔਰੰਗਜੇਬ ਨੇ ਜਦ ਆਪਣੇ ਭਰਾਵਾਂ ਨਾਲ ਗਦੀ ਵਾਸਤੇ ਲੜਾਈ ਕੀਤੀ ਤਾਂ ਸੂਰਤ ਦੇ ਏਕ ਸੇਠ ਵੋਹਰਾ ਭਾਈ ਨੇ ਸਾਰਾ ਪੈਸਾ ਆਪਣੇ ਕੋਲੋ ਲਾਇਆ ਹੋਰ ਵ ਸਾਰੇ ਸੇਠ ਔਰਗਜੇਬ ਵੱਲ ਸਨ ਕਿਉਕਿ ਉਣਾ ਨੂੰ ਪਤਾ ਸੀ ਕੇ ਅਹੀ ਕਾਬਿਲ ਹੈ ਤੇ ਇਹੀ sistam ਚਲਾ ਸਕਦਾ ਹੈ,,,,
ਔਰਗਜੇਬ ਦੇ ਅੱਖਾਂ ਬੰਦ ਕਰਦੇ ਹੀ ਭਾਰਤ ਚ ਲੁੱਟ ਸ਼ੁਰੂ ਹੋ ਗਈ ,,,,60 ਗਿਰੋਹ ਸਨ ਭਾਰਤ ਚ ਜਿਨਾ ਨੂੰ ਪਿੰਡੀਆ ਕਿਹਾ ਜਾਂਦਾ ਸੀ,,,ਭਾਰਤ ਦੇ ਸਾਰੇ ਰਾਜੇ ਉਣਾ ਤੋ ਡਰਦੇ ਸਨ ,,,ਕਿਸੇ ਦੀ ਹਿੰਮਤ ਨਹੀਂ ਸੀ ਕੇ ਉਣਾ ਨਾਲ ਲੜਾਈ ਕਰ ਸਕਣ ,,,,ਫਿਰ ਅੰਗਰੇਜਾਂ ਨੇ ਆ ਕੇ ਇਨਾਂ ਪਿੰਡੀਆ ਨੂੰ ਖਤਮ ਕੀਤਾ ਤੇ ਸਾਰਾ ਟ੍ਰੇਡ ਆਪਣੇ ਹੱਥ ਲਈ ਲਿਆ ,,,ਹੁਣ ਸੇਠ ਦੀ ਜਗ੍ਹਾ bussnessman ਆ ਚੁੱਕੇ ਸਨ ਜਿਨ੍ਹਾਂ ਦੀ ਸੇਠਾ ਵਾਂਗ ਠਾਠ ਬਾਠ ਨਹੀਂ ਸੀ ਸਿਰਫ ਲੁੱਟ ਤੇ ਦਲਾਲੀ ਇਨਾ ਦਾ ਧਰਮ ਸੀ,,,,
ਪੰਜਾਬ ਦੇ ਸੇਠ ਦਾ ਕੀ ਬਣਿਆ ,,,,ਪੰਜਾਬ ਚ ਪਿੰਡੀਆ ਜਿਨਾ ਨੂੰ ਮਿਸ਼ਲਾ ਆਖਦੇ ਸਨ ਉਣਾ ਨੇ ਵੀ ਸੇਠਾ ਨੂੰ ਖੂਬ ਲੁੱਟਿਆ ,,,,ਆਪਸ ਦੀ ਲੜਾਈ ਨੇ ਪੰਜਾਬ ਦਾ ਵਪਾਰ ਬੰਦ ਕਰ ਦਿੱਤਾ ,,,,ਲੜਾਈ ਵਾਸਤੇ ਪੈਸਾ ਚਾਹੀਦਾ ਸੀ ਤੇ ਪੈਸੇ ਵਾਸਤੇ ਸੇਠ ,,,,
ਆਂਗੇਜਾ ਨੇ ਪੀਡੀਆ ਖਤਮ ਕੀਤੀਆ ਤੇ ਪੰਜਾਬ ਚ ਏਕ ਅਕਲਮੰਦ ਸੂਰਮਾ ਜੰਮਿਆ ,,,ਹੈ ਓਹ ਵੀ ਪਿੰਡੀਆ ਦਾ ਹੀ ਇਕ ਹਿੱਸਾ ਸੀ ,,,ਪਰ ਦੋਰਾਨੀ ਕਿੰਗਡਮ ਦੇ ਥੱਲੇ ਉਸ ਨੇ ਕੁਸ਼ ਟਾਈਮ ਲਾਹੌਰ ਦੀ ਗਵਰਨਰ ਦੀ ਕੁਰਸੀ ਸੰਭਾਲੀ ਤਾਂ ਉਹ ਰਾਜਸ਼ਾਹੀ ਸਮਜ ਗਿਆ ਤੇ ਉਸ ਨੇ ਸਾਰੀਆ ਮਿਸਲਾਂ ਖਤਮ ਕਰਕੇ ਏਕ ਰਾਜ ਖੜਾ ਕੀਤਾ ,,,
ਰਾਜ ਤਾਂ ਖੜਾ ਹੋ ਗਿਆ ਕਾਨੂੰਨ set ਹੋ ਗਿਆ,,,ਹੁਣ ਮੁਜਾਹਰੇ ਤਾਂ ਖੇਤੀ ਕਰਨਗੇ ਪਰ ਵਪਾਰ ਕੌਣ ਸੰਬਾਲੂ ,,,ਫਿਰ ਰਾਜੇ ਨੂੰ ਸੇਠ ਯਾਦ ਆਏ ,,,ਤੇ ਫਿਰ ਤੋਂ ਸੇਠ ਵਾਪਸ ਆ ਗਏ ਤੇ ਲਾਹੌਰ ਕਿੰਗਡਮ ਜੌ ਕੇ ਏਕ ਬੁਦਿਸਟ ਰਾਜ ਸੀ ਉਸ ਚ ਸੇਠਾ ਦੀ ਵਾਹ ਵਾਹ ਹੋਣ ਲੱਗੀ ,,,,ਲਾਹੌਰ ਰਾਜ ਦੇ ਲੋਕ ਨਾਨਕ ਜੀ ਦੀ ਦੀ ਵਿਚਾਰਧਾਰਾ ਨੂੰ ਮੰਨਦੇ ਸਨ ਨਾਨਕ ਜੀ ਤੋਂ ਪਹਿਲਾ ਪੰਜਾਬ ਦੇ ਲੋਕਾ ਦਾ ਬੇੜਾ ਗ਼ਰਕ ਸੀ ਘੋਰ ਕਲਜੁਗ ਸੀ,,,ਫਿਰ ਏਕ ਬੁੱਧੀ ਵਾਲਾ ਪੁਰਸ਼ ਮਤਲਬ ਬੁੱਧ ਜੌ ਕੇ ਨਾਨਕ ਜੀ ਦੇ ਰੂਪ ਚ ਆਇਆ ਉਸ ਨੇ ਲੋਕਾ ਨੂੰ ਜਗਾਇਆ,,, ਪੜਾਇਆ ਲਿਖਾਇਆ ਤੇ ਆਪਣੇ ਆਪ ਤੇ ਸਟੈਂਡ ਕੀਤਾ ਤਾਂ ਲੋਕ ਨਾਨਕ ਜੀ ਦੇ ਦੱਸੇ ਰਸਤੇ ਤੇ ਚਲਦੇ ਸਨ
ਫਿਰ bhudist ਰਾਜ ਖਤਮ ਹੋਇਆ ਤੇ ਅੰਗਰੇਜ਼ ਠੱਗਾ ਦਾ ਰਾਜ ਆਇਆ
ਉਣਾ ਨੇ ਪੰਜਾਬ ਦੇ ਲੋਕਾ ਨੂੰ ਲੜਾਉਣ ਵਾਸਤੇ ਤਿੰਨ ਭਾਗਾਂ ਚ ਵੰਡਿਆ ,,
,,ਨਾਨਕ ਪੰਥੀ ਹੁਣ ਏਕ ਤੋਂ ਤਿੰਨ ਬਨ ਗਏ ,,,,ਸਿੱਖ ਹਿੰਦੂ ਤੇ ਮੁਸਲਮਾਨ ,,,ਤੇ ਹੋਰ ਛੋਟੇ ਮੋਟੇ ਪਤਾ ਹੀ ਨਹੀਂ ਕਿੰਨੇ ,,,ਅੰਗਰੇਜਾਂ ਨੇ ਆਪਣੇ dogs ਨੂੰ ਉਣਾ ਉਪਰ ਬਿਠਾ ਕੇ ਪੰਜਾਬ ਨੂੰ ਖੂਬ ਲੁੱਟਿਆ ,,,,,ਸੋਨਾ ਪੰਜਾਬ ਦੇ ਲੋਕਾ ਲਈ ਖਰਬੂਜੇ ਦੇ ਬਰਾਬਰ ਸੀ,,,,ਸਬ ਲੁੱਟ ਕੇ ਲਈ ਗਿਆ ਚਲਾਕ ਫਿਰੰਗੀ ,,,,ਸੇਠ ਵੀ ਲੁੱਟੇ ਗਏ ਪਰ ਕੁਸ਼ ਸੇਠ ਬਚ ਗਏ ਤੇ ਉਣਾ ਦਾ ਕੰਮ ਚਲਦਾ ਗਿਆ ,,,, ਇੰਨਾ ਸੇਠਾ ਨੇ ਆਪਣੇ ਆਪ ਨੂੰ ਹਿੰਦੂ ਦੀ ਜਗ੍ਹਾ ਨਾਨਕ ਪੰਥੀ ਹੀ ਬਣਾ ਕੇ ਰੱਖਿਆ ਤੇ ਨਾਨਕ ਜੀ ਦੀ ਵਿਚਾਰਧਾਰਾ ਅਨੁਸਾਰ ਲੋਕਾ ਦੀ ਸੇਵਾ ਕਰਦੇ ਰਹੇ ,,,,ਸੇਠ ਮੇਲਾ ਰਾਮ ,ਸੇਠ ਗੰਗਾ ਰਾਮ , ਸੇਠ ਅਵਤਾਰ ਰਾਮ, ਸੇਠ ਰਾਜਵੀਰ, ਤੇ ਪਤਾ ਹੀ ਨਹੀਂ ਕਿੰਨੇ ,,,,ਫਿਲਮ ਵਾਲੇ ਰਾਜਕਪੂਰ ਜੀ ਦੇ ਵੱਡੇ ਵੀ ਪਹਿਲਾ ਸੇਠ ਸਨ ਪੇਸ਼ੇਵਰ ਚ
ਫਿਰ ਹੋਈ 1947 ਦੀ ਵੰਡ ਤੇ ਸੇਠਾ ਦੀ ਹੋਈ ਬਰਬਾਦੀ ,,,,,1947 ਚ ਸਾਬ ਤੋ ਵੱਧ ਬੇੜਾ ਗਰਕ ਪੰਜਾਬ ਦੇ ਲੋਕਾ ਦਾ ਹੋਇਆ ,,,ਸੇਠ ਤਾਂ ਖਤਮ ਹੀ ਹੋ ਗਏ ,,,,ਕੁਸ਼ ਸੇਠ ਆਪਣਾ ਪੈਸਾ ਬਚਾ ਕੇ ਦਿੱਲ੍ਹੀ ਮੁੰਬਈ ਤੇ ਹੋਰ ਜਗ੍ਹਾ ਤੇ ਜਾ ਕੇ ਆਪਣਾ ਕਮ ਕਾਜ ਕਰਨ ਲੱਗੇ ਪਰ ਹੁਣ ਉਹ ਸੇਠ ਨਹੀਂ ਸਨ ,,,,, ਸੇਠਾ ਦੇ ਪੈਸੇ ਨੇ ਹੀ ਮੁੰਬਈ ਚ ਫਿਲਮ ਇੰਡਸਟਰੀ ਨੂੰ ਵੱਡਾ ਲੈਵਲ ਦਿੱਤਾ ,,,,
ਹੁਣ ਗੱਲ ਕਰਦੇ ਹਾਂ ਪੰਜਾਬ ਦੇ ਆਖਰੀ ਸੇਠ ਦੀ ਸੇਠ ਸਤਪਾਲ ਜੀ ,,,,,ਗੱਲ ਹੈ 2020 ਦੀ
ਮੈਂ ਏਕ ਫਿਲਮ ਦੀ ਸਕ੍ਰਿਪਟ ਲਈ ਕੇ ਘੁੰਮ ਰਿਹਾ ਸੀ the great CHAMAAR,,,ਕੇ ਇਸਤੇ ਕੋਈ ਪੈਸਾ ਲਾ ਦਵੋ ,,,ਮੇ ਚੰਡੀਗ੍ਹੜ ਦੇ ਪ੍ਰੋਡਿਊਸਰ ਕੋਲ ਜਾਂਦਾ ਤਾਂ ਉਹ ਸਕ੍ਰਿਪਟ ਦੇਖ ਕੇ ਹੀ ਕਹ ਦਿੰਦੇ ਅਸੀ ਨੀ ਇਸ ਤੇ ਲਾਉਂਦੇ ਪੈਸਾ ,,,,ਮੈਂ ਮੁੰਬਈ, ਹੈਦਰਾਬਾਦ ਤੇ ਹੋਰ ਵੀ ਫਿਲਮ ਇੰਡਸਟਰੀ ਚ ਰਿਹਾ ਪਰ ਜਿਨਾ ਜਾਤੀਵਾਦ ਮੈਂ ਪੰਜਾਬ ਦੀ ਇੰਡਸਟਰੀ ਚ ਦੇਖਿਆ ,, ਕੀ ਦੱਸਾ ਤੇ ਕੀ ਨਾਂ ਦੱਸਾ,,
,ਡੇਰਾ ਬੱਲਾਂ ਚ ਮੈਂ ਬਾਬਾ ਹਰਦੇਵ ਜੀ ਨੂੰ ਮਿਲਿਆ ਉਣਾ ਨੇ ਵਿਰਦੀ ਸਾਬ ਦਾ ਨੰਬਰ ਦਿੱਤਾ ,,,,ਵਿਰਦੀ ਸਾਬ ਨੇ ਮੇਰੀ ਗੱਲ ਵੀ ਸੁਣੀ ਤੇ ਉਣਾ ਨੇ ਮੈਨੂੰ ਸੇਠ ਸਤਪਾਲ ਜੀ ਬਾਰੇ ਕਿਹਾ ਤੇ ਮੈਂ ਇਨਾ ਨੂੰ ਇਨਾ ਦੇ ਘਰ ਮਿਲਣ ਗਿਆ,,,,ਬਹੁਤ ਵੱਡਾ ਸਾਰਾ ਮਹਲ ਤੇ ਏਕ ਮੁੱਸ਼ਾ ਤਿਖਿਆ ਕਰ ਕੇ ਬੈਠਾ ਸੇਠ ਸਾਮ੍ਹਣੇ 15 ਕੂ ਦੇ ਕਰੀਬ ਲੋਕ ਖੜੇ ,,,ਕੋਈ ਕਹਿੰਦਾ ਮੇਰੀ ਲੜਕੀ ਦੀ ਸ਼ਾਦੀ ਪੈਸੇ ਚਾਹੀਦੇ ,,,ਕੋਈ ਕਹਿੰਦਾ ਆਪ੍ਰੇਸ਼ਨ ਕਰਾਉਣਾ ,,,ਕੋਈ ਕੁਸ਼ ਕੋਈ ਕੁਸ਼ ,,,ਸੇਠ ਨੇ ਮੇਰੇ ਸਾਮ੍ਹਣੇ ਸਾਬ ਦੀ ਗੱਲ ਸੁਣੀ ਤੇ ਆਪਣੇ ਬੰਦੇ ਨੂੰ ਮਿਲਣ ਵਾਸਤੇ ਕਿਹਾ ,,,,
ਫਿਰ ਮੇਰੇ ਨਾਲ ਗੱਲਬਾਤ ਕੀਤੀ ,,,ਮੈਂ ਦੱਸਿਆ ਤੇ ਉਣਾ ਕਿਹਾ ਕਿ ਨੋਟਬੰਦੀ ਨੇ ਮੇਰਾ ਸਾਰਾ ਵਪਾਰ ਠੱਪ ਕਰ ਦਿੱਤਾ ,,,,ਮੈਨੂੰ ਚਾਹ ਨਸਤਾ ਕਰਵਾਇਆ ,,,,ਤੇ ਮੈ ਆ ਗਿਆ ,,,ਮੈਨੂੰ ਉਸ ਟਾਈਮ ਪਤਾ ਨਹੀਂ ਸੀ ਕੇ ਇਹ ਇਨੇ ਵੱਡੇ ਮਹਾਨ ਇਨਸਾਨ ਹਨ ,,,,ਫਿਰ ਮੈਂ ਵੀ ਨਸ਼ਾ ਪੱਤਾ ਕਰਨ ਲਗ ਗਿਆ ,,,ਪੰਜ ਸਾਲ ਇਦਾ ਹੀ ਨਿਕਲ ਗਏ ,,,ਫਿਰ 2025 ਚ ਏਕ ਮਹਾਂਪੁਰਸ਼ gurmail mehay saab ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੇਹਰ ਨਾਲ ਰਸਤੇ ਟਕਰਾ ਗਏ ਤੇ ਫਿਲਮ ਬਣਾਈ ਚਮਾਰ ਸਾਬ 2 ,,,ਬੂਟਾ ਮੰਡੀ ਲੱਗੀ ਤੇ ਧਮਾਕਾ ਹੋਇਆ ਤੇ ਸੇਠ ਸਤਪਾਲ ਜੀ ਨੇ ਸਾਨੂੰ ਸਨਮਾਨਿਤ ਕੀਤਾ ਤੇ ਅਸ਼ੀਰਵਾਦ ਲਿਆ ,,,,ਅਲਵਿਦਾ ਪੰਜਾਬ ਦੇ ਆਖਰੀ ਸੇਠ
=: SODHI TAARAK MEHTA2 (Laad S Maan)