ਸੀ ਐਮ ਮਾਨ ਦੀ ਵਿਰੋਧੀ ਪਾਰਟੀਆਂ ਨੂੰ ਚਣੋਤੀ
ਜੇ ਮੈ ਹਸਪਤਾਲ ਵੈਸੇ ਵੀ ਚਲਾ ਜਾਵਾ ਇਹ ਸੋਚਦੇ ਨੇ ਲੈ ਵੀ ਭਗਵੰਤ ਮਾਨ ਤਾਂ ਘਰੇ ਬੈਠ ਗਿਆ ਮੈ ਅਕਾਲੀਆਂ, ਕਾਂਗਰਸੀਆਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਉਂਦਾ ਹਾਂ ਮੈਂ ਐਵੇ ਨੀਂ ਘਰ ਬੈਠਦਾ ਤੁਹਾਡੀਆਂ ਜੜਾਂ ਚ ਬੈਠਾਂਗਾਂ!