ਕੀ ਮਿਲੂ ਲੋਕਾ ਨੂੰ ਰੈਲੀਆ ਵਿੱਚੋ
ਆਪੋ ਆਪਣੀ ਹਵਾ ਬਣਾਉਣ ਲਈ ਸਾਰੀਆ ਪਾਰਟੀਆਂ ਨੇ ਰੈਲੀਆ ਕਰਨ ਤੇ ਜੋਰ ਦਿੱਤਾ ਹੋਇਆ ਆ ਪਰ ਲੋਕਾ ਨੂੰ ਕੀ ਮਿਲੂ ਗਾ ਰੈਲੀਆ ਦੀਆ ਭੀੜਾ ਵਿੱਚੋ ਕੁਝ ਵੀ ਨੀ ਲੀਡਰਾ ਦੇ ਗੱਪ ਸੁਣਨ ਤੋ ਬਿਨਾ ਇਹ ਖਰਚਾ ਸਾਡੇ ਆਮ ਲੋਕਾ ਦੇ ਸਿਰ ਤੇ ਹੀ ਪੈਣਾ ਆ,