logo

ਸ੍ਰੀ ਅਰਵਿੰਦ ਖੰਨਾ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਸਾਥੀਆਂ ਸਮੇਤ ਹੋਏ ਸ਼ਾਮਿਲ।

ਸਤਿਕਾਰਯੋਗ ਅਰਵਿੰਦ ਖੰਨਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਅਤੇ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇਨਚਾਰਜ ਲੱਗਣ ਤੇ ਬਹੁਤ ਬਹੁਤ ਵਧਾਈ ਹੋਵੇ॥
ਅੱਜ ਸੰਗਰੂਰ ਵਿੱਖੇ ਖੰਨਾ ਸਾਹਿਬ ਆਪਣੇ ਸਾਥੀਆਂ ਸਮੇਤ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ,ਅਰਵਿੰਦ ਖੰਨਾ ਜੀ ਦੇ ਆਓਣ ਨਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਸੰਗਰੂਰ 'ਚ ਹੋਰ ਮਜ਼ਬੂਤ ਹੋਇਆ ਹੈ॥
ਜ਼ਿਲ੍ਹਾ ਸੰਗਰੂਰ ਦੀ ਪੂਰੀ ਟੀਮ ਵੱਲੋਂ ਖੰਨਾ ਸਾਹਿਬ ਨੂੰ ਬਹੁਤ ਬਹੁਤ ਸ਼ੁੱਭ ਕਾਮਨਾਵਾਂ॥ ਸ਼੍ਰੀ ਅਰਵਿੰਦ ਖੰਨਾ ਜੀ ਨੇ ਕਿਹਾ ਕਿ ਮੇਰੀ ਸਮੁੱਚੀ ਟੀਮ ਅਤੇ ਮੈਂ ਪਾਰਟੀ ਲਈ ਤਨ ਮਨ ਧਨ ਨਾਲ ਸੇਵਾ ਕਰਾਂਗਾ।

17
440 views