logo

72 ਸਾਲ ਦੀ ਉਮਰ ਵਿੱਚ ਸੇਠ ਸਤਪਾਲ ਮਲ ਜੀ ਇਸ ਲਸਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਦੇ ਚੇਅਰਮੈਨ ਸਵ ਸੇਠ ਸਤਪਾਲ ਮੱਲ ਜੀ 12/02/1954ਤੋਂ 15/02/2026( 72)
ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਸੇਠ ਸਤ ਪਲ ਮੱਲ ਜੀ ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਰਵਿਦਾਸ ਧਾਮ ਵਿੱਚ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾ ਰਹੇ ਸਨ। ਉਹ ਕੁਝ ਹੀ ਟਾਈਮ ਤੋਂ ਪੈਰਾਲਾਇਜ ਦੇ ਪੀੜਤ ਸਨ।
ਰਵਿਦਾਸੀਆ ਕੌਮ ਦੀ ਰਾਜਧਾਨੀ ਬੂਟਾਂ ਮੰਡੀ ਦੇ ਸੇਠ ਸੱਤਪਾਲ ਮੱਲ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਭੋਗ ਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਗੁਰੂ ਮਹਾਰਾਜ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਪਰਿਵਾਰ, ਦੋਸਤਾਂ ਮਿੱਤਰਾਂ ਤੇ ਸਮਾਜ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

33
1598 views