logo

ਫੱਗਣ ਦੀ ਸੰਗਰਾਂਦ ਦੇ ਮੌਕੇ ਸਰਪੰਚ ਮਨਜੀਤ ਸਿੰਘ ਰੱਤਾਖੇੜਾ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ

ਇਸ ਸੰਗਰਾਂਦ ਦੇ ਮੌਕੇ ਤੇ ਪਹੁੰਚੀ ਨਵੀਂ ਵਿਆਹੀ ਜੋੜੀ ਕਾਕਾ ਜਗਮਨਜੋਤ ਸਿੰਘ , ਉਹਨਾਂ ਦੀ ਪਤਨੀ ਪਵਨਪ੍ਰੀਤ ਕੌਰ,
ਸਰਪੰਚ ਮਨਜੀਤ ਸਿੰਘ ਰੱਤਾਖੇੜਾ ਦੇ ਬੱਚਿਆਂ ਨੂੰ ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਸਮਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ।

16
307 views