logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

“ਪੰਜਾਬ ਬੰਦ ਦੇ ਨਾਲ ਬਿਜਲੀ ਬੋਰਡ ਦੀ ਹੜਤਾਲ ਹੈ।

“2025 ਵਿੱਚ ਸਮੂਹ ਹੜਤਾਲ ਕੀਤੀ ਗਈ ਸੀ। ਇਹ ਹੜਤਾਲ ਸਵੇਰੇ ਸਾਰੇ ਵਿਭਾਗਾਂ ਵਿੱਚ ਲਗਾਈ ਗਈ ਸੀ, ਜਿਸ ਵਿੱਚ ਕੱਚੇ ਅਤੇ ਪੱਕੇ ਦੋਵੇਂ ਕਰਮਚਾਰੀ ਸ਼ਾਮਲ ਸਨ। ਕੱਚੇ-ਪੱਕੇ ਸਾਰੇ ਕਰਮਚਾਰੀ ਇੱਕੱਠੇ ਹੋ ਕੇ ਆਪਣੀਆਂ ਮੰਗਾਂ ਰੱਖ ਰਹੇ ਸਨ — ਉਹ ਕਹਿ ਰਹੇ ਸਨ ਕਿ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਅਤੇ ਨਾ ਹੀ ਤਨਖਾਹ ਵਧਾਈ ਗਈ।
ਉਹ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ, ਪਰ ਨਾ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਜਾ ਰਹੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ।
ਹੜਤਾਲ ਨੌਕਰੀ ਨਾਲ ਜੁੜੀਆਂ ਮੰਗਾਂ ਲਈ ਸੀ—ਜਿਵੇਂ ਤਨਖਾਹ ਵਾਧਾ, ਪੱਕੀ ਨੌਕਰੀ, ਤੇ ਹੋਰ ਸਹੂਲਤਾਂ। ਇਹ ਹੜਤਾਲ ਜਾਂ ਦਿਨ ਕੀਤੀ ਗਈ ਸੀ

16
148 views

Comment