ਪ੍ਰਭਾਤ ਫੇਰੀਆਂ ਹੋਈਆਂ ਸਮਾਪਤ
ਮਾਘ ਮਹੀਨੇ ਨੂੰ ਮੁੱਖ ਰੱਖਦਿਆਂ 13 ਜਨਵਰੀ ਤੋਂ ਲੈ ਕੇ 12 ਫਰਵਰੀ ਤੱਕ ਪ੍ਰਭਾਤ ਫੇਰੀ ਵਿਚ ਪਿੰਡ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸੰਗਤਾਂ ਵੱਲੋਂ ਚਾਹ ਦੇ ਲੰਗਰ ਵੀ ਲਗਾਏ ਗਏ।
ਬੀਤੇ ਕੱਲ੍ਹ ਵਿਧਾਨ ਸਭਾ ਬਲਾਕ ਜ਼ੀਰੇ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਕੁਲਬੀਰ ਜੀਰਾ ਗੁਰਦੀਪ ਢਿੱਲੋਂ ਅਨਵਰ ਹੁਸੈਨ ਤੇ ਮੈਡਮ ਬਲਜੀਤ ਬਾਗੜ ਦੀ ਅਗਵਾਈ ਵਿਚ ਹੋਈ