ਗੁਰਦਾਸਪੁਰ 'ਚ ਦਿਨ-ਦਿਹਾੜੇ ਲੁੱਟ
-ਚਲਦੀ ਸਕੂਟੀ ਤੋਂ ਬਜ਼ੁਰਗ ਦੀਆਂ ਝਪਟੀਆਂ ਵਾਲੀਆਂ -ਲੁੱਟ ਦੌਰਾਨ ਸਕੂਟੀ ਦਾ ਵਿਗੜਿਆ ਸੰਤੁਲਨ -ਮਾਂ-ਧੀ ਸੜਕ 'ਤੇ ਡਿੱਗੀਆਂ, ਰਾਹਗੀਰਾਂ ਨੇ ਕੀਤੀ ਮਦਦ -ਭੀੜ ਵਾਲੇ ਕਲਾਨੌਰ ਰੋਡ 'ਤੇ ਵਾਪਰੀ ਵਾਰਦਾਤ