logo

ਇਹ ਹਨ ਗੁਰਮੇਲ ਮਹੇਂ ਇਟਲੀ ਵਾਲੇ ਜਿਨਾਂ ਨੇ ਪੂਰੀ ਦੁਨੀਆਂ ਵਿੱਚ ਇਤਿਹਾਸ ਰਚ ਦਿੱਤਾ ਹੈ

(ਪਟਿਆਲਾ ਪੱਤਰਕਾਰ ਕਰਮਜੀਤ ਸਿੰਘ ਕਤਰ ) 10-2-2026
ਗੁਰਮੇਲ ਮੁਹੇ ਇੱਕ ਬਹੁਤ ਚੰਗੇ ਇਨਸਾਨ ਹਨ ਜਿਨਾਂ ਨੇ ਇੱਕ ਬਹੁਤ ਵੱਡੀ ਫਿਲਮ ਬਣਾਈ ( ਚਮਾਰ ਸਾਬ 2)
ਇਸ ਫਿਲਮ ਦੇ ਗੁਰਮੇਲ ਮਹੇਂ ਪ੍ਰੋਡਿਊਸਰ ਹਨ। ਇੰਨਾਂ ਨੇ ਸਾਨਦਾਰ ਫਿਲਮ ਦੇ ਵਿੱਚ ਪੈਸਾ ਲਾ ਕੇ ਜਬਰਦਸਤ ਫਿਲਮ ਬਣਵਾਈ ਇਸ ਫਿਲਮ ਵਿੱਚ ਬਹੁਤ ਪਾਤਰਾਂ ਨੇ ਕੰਮ ਕੀਤਾ। ਬਹੁਤ ਵੱਡੀ ਸਿੱਖਿਆ ਇਸ ਫਿਲਮ ਵਿੱਚ ਦੇਖਣ ਨੂੰ ਮਿਲੀ ਜਿਸ ਵਿੱਚ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਦੇ ਬਾਰੇ ਗੱਲ ਕੀਤੀ ਗਈ । ਅਤੇ ਡਾਕਟਰ ਅੰਬੇਦਕਰ ਬਾਬਾ ਸਾਹਿਬ ਜੀ ਬਾਰੇ ਵੀ ਇਸ ਫਿਲਮ ਵਿੱਚ ਬਹੁਤ ਜਿਆਦੇ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਹਾਰ ਚੀਜ਼ ਪਰੋਈ ਗਈ ਜੋ ਸੰਗਤਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਇਸ ਫਿਲਮ ਤੋਂ ਬਾਅਦ ਹੁਣ ਗੁਰਮੇਲ ਮਹੇਂ ਪ੍ਰੋਡਿਊਸਰ ਸਾਬ ਜੀ ਨੇ ਆਪਣਾ ਇੱਕ ਯੂ ਟਿਊਬ ਚੈਨਲ ਗੁਰਮੇਲ ਮਹੇਂ ਪ੍ਰੋਡਕਸ਼ਨ ਚੈਨਲ ਲਾਂਚ ਕੀਤਾ ਹੈ। ਇਸ ਚੈਨਲ ਤੇ ਤੁਸੀਂ ਆਪਣਾ ਗੀਤ ਆਪਣਾ ਜਾਂ ਸੀਰੀਅਲ ਜਾਂ ਫੇਰ ਫਿਲਮ ਵੀ ਪਾ ਸਕਦੇ ਹੋ ਜਿਸ ਦੇ ਵਿੱਚ ਗੁਰਮੇਲ ਮਹੇ ਸਾਬ ਉਹਨਾਂ ਕਲਾਕਾਰਾਂ ਦੀ ਨੂੰ ਉਹਨਾਂ ਦੀ ਮਿਹਨਤ ਵੀ ਦੇਣਗੇ ਤੇ ਉਹਨਾਂ ਆਰਟਿਸਟਾਂ ਨੂੰ ਇਸ ਚੈਨਲ ਤੇ ਆਪਣੇ ਕਰਤੱਬ ਦਿਖਾਉਣ ਦਾ ਮੌਕਾ ਮਿਲੇਗਾ। ਜੋ ਗੁਰਮੇਲ ਮਹੇਂ ਸਾਬ ਜੀ ਨੇ ਬਹੁਤ ਵੱਡੀ ਸੋਚ ਰੱਖ ਕੇ ਸਾਰਿਆਂ ਲਈ ਸੋਚਿਆ ਹੈ ਜਿਨਾਂ ਨੇ ਹਜੇ ਤੱਕ ਕਿਸੇ ਫਿਲਮ ਜਾਂ ਕਿਸੇ ਗੀਤ ਵਿੱਚ ਕੰਮ ਨਹੀਂ ਕੀਤਾ ਪਰ ਉਹਨਾਂ ਦਾ ਸੌਂਕ ਮਰਦਾ ਜਾ ਰਿਹਾ ਸੀ । ਉਸ ਨੂੰ ਜਿਉਂਦਾ ਕਰਨ ਲਈ ਗੁਰਮੇਲ ਮੁਹੇ ਇਟਲੀ ਵਾਲੇ ਅੱਗੇ ਆਏ ਹਨ । ਇਸ ਤਰ੍ਹਾਂ ਦੇ ਇਨਸਾਨ ਬਹੁਤ ਮੁਸ਼ਕਿਲ ਨਾਲ ਮਿਲਦੇ ਨੇ ਸਾਡਾ ਇਹੀ ਕਹਿਣਾ ਹੈ ਤੁਸੀਂ ਵੀ ਆਪਣੀ ਕਿਸਮਤ ਗੁਰਮੇਲ ਮਹੇਂ ਪ੍ਰੋਡਕਸ਼ਨ ਯੂ ਟਿਊਬ ਚੈਨਲ ਰਾਹੀਂ ਅਜਮਾ ਸਕਦੇ ਹੋ।

2
1054 views