ਦਲਜਿੰਦਰ ਸਿੰਘ ਨੂਰ ਸਟੂਡੀਓ ਵੱਲੋਂ NMM ਵਿੰਗ ਦਾ ਬਲਾਕ ਕੋਆਰਡੀਨੇਟਰ ਬਣਨ ਤੇ ਪਾਰਟੀ ਦਾ ਧੰਨਵਾਦ
ਬਹੁਤ ਬਹੁਤ ਧੰਨਵਾਦ ਪਾਰਟੀ ਹਾਈ ਕਮਾਂਡ ਅਤੇ ਮਾਨਯੋਗ ਮੁੱਖ ਮੰਤਰੀ ਸਰਦਾਰ Bhagwant Mann ji , ਐਮ ਐਲ ਏ ਬਟਾਲਾ AmanSher Singh Shery Kalsi ਕਾਰਜਕਾਰੀ ਪ੍ਰਧਾਨ ਪੰਜਾਬ ਜੀ,
ਚੇਅਰਮੈਨ Er Manik Mehta ਜੀ ( ਜ਼ਿਲਾ ਕੋਆਰਡੀਨੇਟਰ ) Nmm
Manjit Singh Bumrah ਜੀ ( ਹਲਕਾ ਕੋਆਰਡੀਨੇਟਰ ) Nmm
ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿੰਨਾ ਨੇ ਮੇਰੀ ਮਿਹਨਤ ਨੂੰ ਦੇਖਦਿਆਂ ਹੋਇਆਂ ਦਾਸ ਨੂੰ ਬਲਾਕ ਕੋਆਰਡੀਨੇਟਰ ਦੇ ਅਹੁਦੇ ਨਾਲ ਨਿਵਾਜਿਆ ।