logo

ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇਂ ਆਗਵਨ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ

ਐਸੀ ਲਾਲ ਤੁਝ ਬਿਨ ਕਉਨ ਕਰੈ
ਗਰੀਬ ਨਿਵਾਜ ਗੁਸਈਆ ਮੇਰਾ
ਮਾਥੈ ਛਤਰ ਧਰੈ ॥
ਜਾਂ ਕਿ ਛੋਤ ਜਗਤ ਕੋ ਲਾਗੈ,ਤਾਂ ਪਰ ਤੂੰ ਹੀ ਢਰੈ॥
ਨੀਚਉ ਊਚ ਕਰੈ ਮੇਰਾ ਗੋਬਿੰਦ,ਕਾਹੂ ਤੇ ਨਾ ਡਰੈ ॥
ਨਾਮਦੇਵ ਕਬੀਰ ਤਰਲੋਚਨ, ਸਧਨਾ ਸੈਨ ਤਰੈ।
ਕਹਿ ਰਵਿਦਾਸ ਸੁਨਹੁ ਰੇ ਸੰਤਹੁ,ਹਰਿ ਜੀਉ ਤੇ ਸਭੈ ਸਰੇ ॥
🌹🌹🌹🌹🌹🌹🌹🌹🌹🌹
ਪਰਾਧੀਨਤਾ ਪਾਪ ਹੈ, ਜਾਨ ਲਿਓ ਰੇ ਮੀਤ ।
ਰਵਿਦਾਸ ਦਾਸ ਪਰਾਧੀਨ ਸੇ,ਕਉਨ ਕਰੈ ਹੈ ਪ੍ਰੀਤ ॥
🌹🌹🌹🌹🌹🌹🌹🌹🌹🌹
ਐਸਾ ਚਾਹੂੰ ਰਾਜ ਮੈਂ,ਜਹਾਂ ਮਿਲੈ ਸਭਨ ਕੁ ਅੰਨ
ਛੋਟ ਬੜੈ ਸਭ ਸਮ ਬਸੈ, ਰਵਿਦਾਸ ਰਹੇ ਪ੍ਰਸੰਨ ॥
🌹🌹🌹🌹🌹🌹🌹🌹🌹🌹
ਮਾਧੋ ਅਬਿਦਿਆ ਹਿੱਤ ਕੀਨ
ਵਿਵੇਕ ਦੀਪ ਮਲੀਨ ॥
🌹🌹🌹🌹🌹🌹🌹🌹🌹🌹
ਬੇਗਮਪੁਰਾ ਸਹਰ ਕੋ ਨਾਓ
ਦੂਖ ਅੰਦੋਹ ਨਹੀਂ ਤਹਿ ਠਾਓ॥
ਨਾ ਤਜਵੀਜ਼ ਖਿਰਾਜ ਨਾ ਮਾਲ
ਖਉਫ ਨਾ ਖਤਾਹ ਨਾ ਤਰਸ ਜਵਾਲ ॥
🌹🌹🌹🌹🌹🌹🌹🌹🌹🌹
ਸਤਿ ਸੰਗਤ ਮਿਲਿ ਰਹੀਐ ਮਾਧਉ,
ਜੈਸੇ ਮਧੁਪ ਮਖੀਰਾ ॥
🌹🌹🌹🌹🌹🌹🌹🌹🌹🌹
ਸਮਾਜਿਕ ਕਰਾਂਤੀ ਦੇ ਮੁੱਢ, ਸਮਾਨਤਾ ਤੇ ਭਾਈਚਾਰੇ ਦੇ ਝੰਡਾ ਬਰਦਾਰ ਮਹਾਨ ਕ੍ਰਾਂਤੀਕਾਰੀ ਗੁਰੂ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਆਗਮਨ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ 🌹🌹🙏🙏

19
1985 views